Sun. Aug 18th, 2019

ਕਵੀ

ਕਵੀ ਹੋਣਾ ਕੋਈ ਘਟਨਾ ਨਹੀਂ,
ਇਕ ਨੇਮਤ ਹੈ…
ਬਰਕਤ ਹੈ…

ਇਹ ਰੂਹ..
ਲੋਕਾਈ..
ਤੇ…
ਤੇਰਾ ਚੇਹਰਾ…
ਬੱਸ…
ਉਸੇ ਦੇ ਸਿਰਨਾਵੇਂ ਨੇ..।

ਇੰਤਜ਼ਾਰ..।

ਤੂੰ ਆਖਿਆ ਸੀ,
ਮੁੜ ਆਵਾਗੀ ਮੈਂ,
ਤੂੰ ਮੇਰਾ ਇੰਤਜਾਰ ਕਰੀਂ।
ਤੇ….
ਵੇਖ ਅੱਜ ਵੀ….
ਧੜਕਨ, ਸਾਹ ਤੇ ਨਜ਼ਰ ਉੱਥੇ ਈ ਖੜੇ ਨੇ..।

ਗੁਰਬਾਜ ਸਿੰਘ
8837644027

Leave a Reply

Your email address will not be published. Required fields are marked *

%d bloggers like this: