Sun. Aug 18th, 2019

ਕਵਿਤਾ

ਕਵਿਤਾ

ਕੀ ਮੇਰਾ ਚੇਹਰਾ ਵੀ ਤੈਨੂੰ ਪਰੇਸ਼ਾਨ ਕਰਦਾ ਜਾਂ
ਤੂੰ ਹੀ ਮੇਰੇ ਅੰਦਰ ਹੱਲਚੱਲ ਮਚਾਈ ਏ
ਮੈ ਤਾਂ ਉਸਨੂੰ
ਇੱਕ ਮਿੰਟ ਲਈ ਵੀ ਨਹੀਂ ਵੱਖ ਕਰਦਾ,,,
ਲੱਗਦਾ ਉਸਨੇ ਹੀ ਦੂਰੀ ਵਧਾਈ ਏ,,,,,,

ਐਨਾ ਵੀ ਤਾਂ ਕੱਚਾ ਨਹੀਂ ਏ ਪਿਆਰ ਮੇਰਾ
ਜੋ ਐਨੀ ਛੇਤੀ ਤੈਨੂੰ 💐ਦੀਪ 💐ਭੁੱਲ ਜਾਵੇ,,,,
ਮੁੱਦਤਾਂ ਤੱਕ ਜ਼ਿੰਦੜੀਏ ਤੇਰੇ ਨਾਲ ਹੀ ਰਵੇਗਾ
ਕਿਉਂਕਿ ਏ ਜਿਸਮਾਂ ਦਾ ਨਹੀਂ ਸੀ ਰੂਹਾਨੀ ਏ,,,,,

ਬਾਜ਼ਦੀਪ ਮਾਨ

Leave a Reply

Your email address will not be published. Required fields are marked *

%d bloggers like this: