Thu. Jul 18th, 2019

ਕਵਿਤਾ

ਕਵਿਤਾ

ਤੂ ਪਰਦਾ ਕੱਜ਼ਦੀ ਰਹੇ ਮੈ ਪਰਦਾ ਚੱਕਦਾ ਰਹਾ,,
ਤੂ ਸਾਹਮੇ ਬੈਠੀ ਰਹੇ ਮੈ ਤੈਨੂੰ ਤੱਕਦਾ ਰਹਾ,,
ਤੂ ਪਲ ਵੀ ਨਾ ਮੈਨੂੰ ਅਖੋ ਉਹਲੇ ਕਰੇ
ਬਣਕੇ ਤਾਰਾ ਸਦਾ ਤੇਰੀ ਅਖ ਦਾ ਰਹਾ,,
ਲੋਕੀ ਕਹਿਦੇ ਮੋਹੱਬਤ ਨਾ ਕੱਖ ਛਡਦੀ,,
ਤੇਰੇ ਇਸ਼ਕ ਚ ਭਾਵੇ ਨਾ ਕੱਖ ਦਾ ਰਹਾ,,
ਰਬ ਨੂੰ ਪਾਣਾ ਜਿਹਨਾ ਨਾਮ ਜੱਪਣ ਉਹਦਾ
ਮੈ ਹਸ਼ਰ ਤੀਕ ਨਾ ਤੇਰਾ ਜਪਦਾ ਰਹਾ,,
ਤੂ ਵੀ ਮੇਰੀ “ਮਾਨ” ਨੂੰ ਜੇ ਵਹਿਮ ਹੀ ਏ
ਵਹਿਮ ਰਹਿਦੀ ਦੁਨੀਆ ਤਕ ਰਖਦਾ ਰਹਾ,,

ਬਾਜ਼ਦੀਪ ਮਾਨ

Leave a Reply

Your email address will not be published. Required fields are marked *

%d bloggers like this: