Wed. Jun 26th, 2019

ਕਵਿਤਾ

ਕਵਿਤਾ

ਜੋ ਸਾਨੂੰ ਚੰਗੇ ਮਾੜੇ ਦਾ ਫਰਕ ਦੱਸਦੇ ਨੇ ,
ਉਹ ਕੌਣ ਹਨ ,
ਉਹ ਸਾਡੇ ਮਾਤਾ-ਪਿਤਾ ਨੇ l
ਜੋ ਸਾਨੂੰ ਤੱਤੀ ਵਾਹ ਨਹੀ ਲੱਗਣ ਦੇਂਦੇ,
ਉਹ ਕੌਣ ਹਨ,
ਉਹ ਸਾਡੇ ਮਾਤਾ-ਪਿਤਾ ਨੇ l
ਜੋ ਸਾਡਾ ਖਿਆਲ ਰੱਖਦੇ ਨੇ,
ਤੇ ਦੂਜਿਆ ਦੀ ਮਦਦ ਕਰਨਾ ਸਿਖਾਉਦੇ ਨੇ,
ਉਹ ਕੌਣ ਹਨ,
ਉਹ ਸਾਡੇ ਮਾਤਾ-ਪਿਤਾ ਨੇ l

ਅਮਨਪ੍ਰੀਤ ਕੋਰ ਘਈ
ਪਿੰਡ ਛੇਹਰਟਾ
ਅੰਮ੍ਰਿਤਸਰ

Leave a Reply

Your email address will not be published. Required fields are marked *

%d bloggers like this: