Mon. Jun 17th, 2019

ਕਵਿਤਾ

ਕਵਿਤਾ

ਹਾਸਿਆਂ ਦੀ ਬੌਛਾੜ ਨੂੰ
ਖ਼ੁਸ਼ੀ ਹੀ ਸਮਝਦਾ ਹੈ
ਕਮਲਾ ਜਿਹਾ
ਭਰ ਗ਼ਮਾਂ ਵਿਚ ਵੀ
ਹਾਸੇ ਵੰਡਣੇ ਨੇ
ਮੈਂ ਕੁਝ ਇੰਝ ਬਣਨੇ ਦੀ
ਬਸ ਕੋਸ਼ਸ਼ ਚ ਹਾਂ

ਸਿਮਰ
kaursimransandhu76@gmail.com

Leave a Reply

Your email address will not be published. Required fields are marked *

%d bloggers like this: