Sun. May 26th, 2019

ਕਵਿਤਾ

ਕਵਿਤਾ

ਉਹ ਧੀ ਬਣ ਗਈ, 
ਉਹ  ਵਹੁਟੀ ਬਣ ਗਈ, 
ਉਹ ਮਾਂ ਬਣ ਗਈ, 
ਤੇ ਬਣ ਗਈ ਖੁਦਾ ।
ਤੇ ਮੈਂ  ਉਸ ਅੱਗੇ ਬੰਦਾ ਵੀ ਨਾਂ ਬਣ ਸਕਿਆ ।
ਸੁਨੀਲ ਬਟਾਲੇ ਵਾਲਾ 
9814843555

Leave a Reply

Your email address will not be published. Required fields are marked *

%d bloggers like this: