Tue. Jun 25th, 2019

ਕਵਿਤਾ

ਕਵਿਤਾ

ਮੈਂਨੂੰ ਇਹ ਡਰ ਸੀ ਕਿ
ਤੇਰੇ ਤੋਂ ਵਿਛੜ ਕੇ
ਮਰ ਜਾਵਾਂਗਾ ਮੈਂ
ਪਰ ਕੀ ਪਤਾ ਸੀ
ਹੋਰ ਵੀ ਨਿਖ਼ਰ ਜਾਵਾਂਗਾ ਮੈਂ
ਫਿਕਰ ਸੀ ਕਿ
ਜੇ ਹੱਥ ਛੁੱਟਿਆ
ਤਾਂ ਕਿਧਰ ਜਾਵਾਂਗਾ ਮੈਂ
ਖਬਰ ਨਹੀਂ ਸੀ ਆਪਣੇ ਦਿਲ ਵਿੱਚ
ਹੋਰ ਵੀ ਡੁੰਘੇਰਾ
ਉਤਰ ਜਾਵਾਂਗਾ ਮੈਂ ।

ਰਾਜਵਿੰਦਰ ਕੌਰ ਢਿੱਲੋਂ
ਅੰਮ੍ਰਿਤਸਰ

Leave a Reply

Your email address will not be published. Required fields are marked *

%d bloggers like this: