ਕਵਿਤਾ

ss1

ਕਵਿਤਾ

ਕਿੰਨਾ ਅਜੀਬ ਹੈ ਨਾ
ਕਿਸੇ ਨੂੰ ਆਪਣੀ
ਜ਼ਿੰਦਗੀ ਵਿੱਚੋਂ
ਲੱਭਦੇ ਫਿਰਨਾ ।
ਜਦ ਕਿ ਪਤਾ ਨਹੀਂ ਮਿਲਣਾ
ਫਿਰ ਵੀ ਲੱਭਦੇ ਰਹਿਣਾ
ਤੇ ਖੁਦ ਦਾ ਗਵਾਚਣਾ।
ਇਸ ਲੁਕਣ – ਮੀਟੀ ਵਿੱਚ
ਜਿੱਤ – ਹਾਰ ਦਾ ਪਤਾ ਨਹੀਂ
ਪਰ ਲੱਭਣ ਦਾ ਨਸ਼ਾ ਹੀ
ਅਵੱਲਾ ਹੈ ।
ਅਚੰਭਿਤ ! ਅਚੰਭਿਤ !

ਰਾਜ਼ਵਿੰਦਰ ਕੌਰ ਢਿੱਲੋਂ
ਅੰਮ੍ਰਿਤਸਰ

Share Button

Leave a Reply

Your email address will not be published. Required fields are marked *