ਕਵਿਤਾ

ss1

ਕਵਿਤਾ

ਇਹ ਜੋ ਜਿੰਦਗੀ ਹੈ ਅਣਮੁੱਲੀ ਖੁਸੀਆਂ ਦੇ ਵਿਚ
ਜੀਅ ਲੋ ਯਾਰੋ ,

ਨਸਿਆਂ ਦੇ ਵਹਿਣਾ ਵਿਚ ਵਹਿ ਕੇ ਨਾ
ਕਰੋ ਗਵਾਰ ਯਾਰੋ,

ਮਾਪਿਆਂ ਨੇ ਸੁਪਨੇ ਜੋ ਸਾਡੇ ਤੋਂ ਲੈਤੇ
ਨਸਿਆਂ ਦੇ ਲਾਓ ਨਾ ਇਹਨਾਂ ਨੂੰ ਲੇਖੇ ,

ਭੈਣਾ ਦੀ ਰੱਖੜੀ ਇਹ ਨਸਿਆਂ ਨੇ ਖਾ ਲਈ
ਮਾਂ ਦੇ ਦੁੱਧ ਦਾ ਤੁਸੀਂ ਮੁੱਲ ਝਕਾਓ ਯਾਰੋ ,

ਬਾਪੂ ਨੇ ਦੇਣਾ ਸੀ ਦੇਤਾ ਹੋਕਾ
ਜਿੰਦਗੀ ਨੇ ਇਕ ਹੀ ਵਾਰੀ ਦੇਣਾ ਸੋਨੂ ਮੌਕਾ,

ਬਲਦੀਪ ਦੀ ਸੁਣਿਓ ਇਹ ਮੌਕਾ
ਨਾ ਗਵਾਇਓ ,

ਇਹ ਜਿੰਦਗੀ ਅਣਮੁੱਲੀ ਖੁਸੀਆਂ
ਦੇ ਵਿਚ ਲਗਾਇਓ ਯਾਰੋ,

ਬਲਦੀਪ_ਸਿੰਘ_ਅਹਿਮਦਪੁਰ
Baldeeppunia47@gmail.com

Share Button

Leave a Reply

Your email address will not be published. Required fields are marked *