ਕਵਿਤਾ

ss1

ਕਵਿਤਾ

ਮਿੱਟੀ ਹੀ ਮਿੱਟੀ ਕੋਲੋਂ
ਔਕਾਤ ਪੁੱਛਦੀ ਏ।
ਝਰਦੀ ਹੋਈ ਮਿੱਟੀ ਨੂੰ
ਉਹਦੀ ਜਾਤ ਪੁੱਛਦੀ ਏ।
ਮਿੱਟੀ ਚੋਂ ਹੀ ਉਪਜ ਕੇ
ਮਿੱਟੀ ਵਿੱਚ ਬਾਤ ਮੁੱਕਦੀ ਏ।
ਐ ਮਿੱਟੀ ਦਿਆ ਬਾਵਿਆ
ਮੁਰਸ਼ਦ ਦੇ ਬਾਝੋਂ ਮਿੱਟੀ
ਸ਼ਰੇਆਮ ਸੁੱਕਦੀ ਏ।
ਮੁਹਤਾਜ ਨਹੀਂ ਅਹਿਸਾਨਾਂ ਦੀ
ਤੇਰੇ ਦਰ ਦੀ ਮਿੱਟੀ ‘ਚੌਹਾਨ ‘
ਬਸ ਤੇਰੇ ਅੱਗੇ ਝੁੱਕਦੀ ਏ

ਕੁਲਜਿੰਦਰ ਕੌਰ ਚੌਹਾਨ
ਮੌੜ ਖੁਰਦ-ਬਠਿੰਡਾ

Share Button

Leave a Reply

Your email address will not be published. Required fields are marked *