ਕਵਿਤਾ

ss1

ਕਵਿਤਾ

ਰਾਜੇ ਰਾਣੀਆ
ਚੋਰਾਂ ਫਕੀਰਾਂ
ਅਮੀਰਾਂ ਗਰੀਬਾਂ
ਸਭ ਲਈ ਇਕ ਨੇ
ਕਦੇ ਕਿਸੇ ਦੀ ਪ੍ਰਵਾਹ ਨਹੀਂ ਕਰਦੀਆ
ਨਾ ਕਿਸੇ ਨੂੰ ਉਡੀਕਦੀਆਂ ਨੇ
ਨਾ ਰੁਕਣ ਦਾ ਸੁਨੇਹਾ ਦਿੰਦੀਆ
ਬਦਲਦੇ ਰਹੋ ਦਾ ਨਾਆਰਾ ਲਾਉਦੀਆ
ਹਮੇਸ਼ਾ ਆਪਣੀ ਚਾਲ ਚਲਦੀਆ ਰਹਿੰਦੀਆ ਨੇ
ਸਮੇ ਦੀਆ ਇਹ ਸੂਈਆਂ
ਬਹੁਤ ਬਲਵਾਨ ਨੇ ।
img-20160630-wa0075ਗੁਰਸੇਵਕ ‘ ਚੁੱਘੇ ਖੁਰਦ’
    94632 59716

Share Button

Leave a Reply

Your email address will not be published. Required fields are marked *