ਕਵਿਤਾ

ss1

ਕਵਿਤਾ

ੲਿੱਕ ਸੁਪਨਾ ਹੈ ਸਦੀਅਾਂ ਤੋਂ
ਕਿ ਤੇਰੀ ਅੱਖ ਚ ਮੇਰਾ ਤੈਰਦਾ ਚੇਹਰਾ ਦੇਖਣ ਦੀ,
ੲਿੱਕ ਅੈਸੀ ਸਾਡੇ ਵੱਲ
ਬਸ ਝਾਤ ਤਾਂ ਕਰ ਕਦੇ,
ਤੇਰੇ ਹੋਠਾਂ ਚੋਂ ਨਿਕਲੇ ਨਾਂ ਮੇਰਾ
ਵੈਸੇ ਤਾਂ ਨਾਂ ਅਾਮ ਜਿਹਾ ਬੇਰੰਗ ਹੈ
ਕਰ ਮਿਹਰਬਾਨੀ ੲੇਹਦੇ ਚ ਰੰਗ ਭਰ ਕਦੇ,
ਤੇਰੇ ਹੱਥਾਂ ਨੂੰ ਛੂਹ ਲੈਣਾ
ਕਿਸੇ ਖ਼ੁਦਾ ਦੇ ਕਦਮਾਂ ਨੂੰ ਚੁੰਮ ਲੈਣ ਜਿਹਾ ਅਹਿਸਾਸ ਹੈ ,
ਬਸ ਮੌਕਾ ਦੇ
ਬੇਸ਼ੱਕ ਕੁੱਝ ਲੲੀ ਹੀ ਦੇ
ਜ਼ਿੰਦਗੀ ਭਰ ਗੁਜਾਰਨ ਲੲੀ ਕਾਫੀ ਹੈ
ਮੈਨੂੰ ਦਿੱਤੀ ਤੇਰੀ ਕੁੱਝ ਪਲ ਦੀ ਮਿਹਰਬਾਨੀ,
ਕਮਲ
ਲੁਧਿਆਣਾ
Share Button

Leave a Reply

Your email address will not be published. Required fields are marked *