ਕਲੇਰ ਸਕੂਲ ਦੀ ਵਿਦਿਆਰਥਣ ਨੇ ਪੌਦੇ ਲਾਕੇ ਮਨਾਇਆ ਆਪਣਾ ਜਨਮ ਦਿਨ

ss1

ਕਲੇਰ ਸਕੂਲ ਦੀ ਵਿਦਿਆਰਥਣ ਨੇ ਪੌਦੇ ਲਾਕੇ ਮਨਾਇਆ ਆਪਣਾ ਜਨਮ ਦਿਨ

img-20161116-wa0042ਭਗਤਾ ਭਾਈ 17 ਨਵੰਬਰ (ਸਵਰਨ ਸਿੰਘ ਭਗਤਾ)ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੀ 3 ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਜਲਾਲ ਬੇਟੀ ਬਿੰਦਰ ਜਲਾਲ ਮਾਤਾ ਗੁਰਪ੍ਰੀਤ ਕੌਰ ਨੇ ਆਪਣੇ ਜਨਮ ਦਿਨ ਤੇ ਸਕੂਲ ਵਿੱਚ ਫੁੱਲਦਾਰ ਪੌਦੇ ਲਗਾ ਕੇ ਮਨਾਇਆ ।ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਪ੍ਰਿੰਸੀਪਲ ਸੰਜੇ ਸਕਲਾਨੀ ਨੇ ਇਸ ਬੱਚੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਤੇ ਕਿਹਾ ਕਿ ਦਿਨ ਬ ਦਿਨ ਵੱਧ ਰਹੀ ਗਲੋਬਲ ਵਾਰਮਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਪੋਦਿਆਂ ਦਾ ਲੱਗਣਾ ਅੱਜ ਦੀ ਮੁੱਖ ਲੋੜ ਹੈ।ਪਰ ਮਨੁੱਖ ਆਪਣੇ ਨਿੱਜੀ ਸੁਆਰਥ ਲਈ ਰੁੱਖ ਲਗਾਉਣ ਦੀ ਥਾਂ ਉਨ੍ਹਾਂ ਨੂੰ ਕੱਟ ਰਿਹਾ।ਇਸ ਸਮੇਂ ਇਸ ਬੱਚੀ ਜਸ਼ਨਪ੍ਰੀਤ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਤੇ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਹਰ ਇੱਕ ਵਿਦਿਆਰਥੀ ਦਾ ਫਰਜ ਬਣਦਾ ਕਿ ਉਹ ਆਪਣੇ ਜਨਮ ਦਿਨ ਤੇ ਫਲ ਜਾ ਫੁੱਲਦਾਰ ਪੌਦੇ ਜਰੂਰ ਲਗਾਵੇ।

Share Button

Leave a Reply

Your email address will not be published. Required fields are marked *