Tue. Apr 16th, 2019

“ਕਲਪਨਾ’

“ਕਲਪਨਾ’

ਤੇਰੇ ਮਿੱਠੜੇ ਬੋਲ
ਸੁਲਗਦੇ ਅੰਗਿਆਰ ਨੇ
ਮੇਰੇ ਸ਼ੀਨੇ ਨੂੰ
ਹੌਲੀ-ਹੌਲੀ ਕਰ
ਖਾਈ ਜਾਂਦੇ
ਤਰਲੇ ਕਰ ਵੀ
ਦੇਖੇ ਨੇ,ਮੰਨਦੇ ਨਹੀਂ
ਜਦੋਂ ਕਦਮਾਂ ਨੂੰ
ਅੱਗੇ ਵੱਲ ਵਧਾਇਆ
ਪਿਛੇ, ਮੁੜੇ ਹਾਂ
ਭੁੱਲ ਗਏ ਨੇ
ਰਾਹ, ਮੰਜਿਲ ਦਾ
ਸ਼ਾਇਦ !
ਇਉਂ ਜਾਪਦਾ ਹੈ
ਮੈਨੂੰ ਤਾਂ ਸੋਹਣੀ ਜੀਅ
“ਕਲਪਨਾ”ਕਵਿਤਾ ਦੀ
ਉਡਾਰੀ ਭਰਦੀ
ਬਿਨ,ਖੰਭਾਂ ਦੇ
ਕੀ !ਪਤਾ ਏਹ
ਮੁਰਦਾ ਜਿਸਮ ,ਚ
ਜਾਨ-ਪਾ ਦੇਵੇ ।

ਸਵਰਨਾ ਕਵਿਤਾ
ਬੁਢਲਾਡਾ ਜਿਲ੍ਹਾ ਮਾਨਸਾ

Share Button

Leave a Reply

Your email address will not be published. Required fields are marked *

%d bloggers like this: