Thu. Apr 25th, 2019

ਕਰਜ਼ਾਈ ਕਿਸਾਨ ਵੱਲੋਂ ਸਲਫਾਸ ਖਾ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

ਕਰਜ਼ਾਈ ਕਿਸਾਨ ਵੱਲੋਂ ਸਲਫਾਸ ਖਾ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

BH ÁËë.ÜËâ.ÁÅð.DH ÇîzåÕ ÇÕÃÅé ùÖÇò§çð ÇçØ
BH ÁËë.ÜËâ.ÁÅð.DH
ÇîzåÕ ÇÕÃÅé ùÖÇò§çð ÇçØ

ਫ਼ਿਰੋਜ਼ਪੁਰ, 28 ਸਤੰਬਰ – ਕਰਜ਼ੇ ਦੀ ਮਾਰ ਝੱਲ ਰਹੇ ਇਕ ਕਿਸਾਨ 45 ਸਾਲਾ ਸੁਖਵਿੰਦਰ ਸਿੰਘ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਹੈ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਪਤਾ ਚੱਲਿਆ ਹੈ ਕਿ ਮ੍ਰਿਤਕ ਕਿਸਾਨ ਸੁਖਵਿੰਦਰ ਸਿੰਘ ਦਾ ਪਿਤਾ ਕਰਤਾਰ ਸਿੰਘ ਵੀ ਕੁੱਝ ਸਮਾਂ ਪਹਿਲਾਂ ਸਤਲੁਜ ਦਰਿਆ ‘ਚ ਕਿਸ਼ਤੀ ਡੁੱਬਣ ਨਾਲ ਰੱਬ ਨੂੰ ਪਿਆਰਾ ਹੋ ਗਿਆ ਸੀ।

Share Button

Leave a Reply

Your email address will not be published. Required fields are marked *

%d bloggers like this: