Sat. Apr 20th, 2019

ਕਰਨਲ ਸੰਧੂ ਦੀ ਜਮਾਨਤਅਰਜੀ ਮੁਹਾਲੀ ਕੋਰਟ ਵੱਲੋਂ ਖਾਰਜ

ਕਰਨਲ ਸੰਧੂ ਦੀ ਜਮਾਨਤਅਰਜੀ ਮੁਹਾਲੀ ਕੋਰਟ ਵੱਲੋਂ ਖਾਰਜ

ਐਸ. ਏ. ਐਸ. ਨਗਰ, 18 ਅਪ੍ਰੈਲ: ਅੱਜ ਡਬਲਯੂ ਡਬਲਯੂ ਆਈ ਸੀ ਐਸ ਅਤੇ ਫਾਰੈਸਟਹਿੱਲ ਰਿਜੋਰਟਸ ਦੇ ਮਾਲਕ ਕਰਨਲ ਬੀ ਐਸ ਸੰਧੂ ਵਲੋਂ ਮੁਹਾਲੀ ਦੀ ਅਦਾਲਤ ਵਿੱਚ ਜਮਾਨਤ ਲਈ ਅਰਜੀ ਦਾਖਲ ਕੀਤੀ ਗਈ ਸੀ, ਜਿਸਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਮੁਹਾਲੀ ਵਿਚਲੇ ਪਿੰਡ ਨਵਾਂਗਾਓ ਵਿਖੇ ਕਰਨਲ ਸੰਧੂ ਦੇ ਰਿਜੋਰਟਸ ਵਿਚੋ ਇਕ ਵਿਅਕਤੀ ਦੀ ਲਾਸ਼ ਖੁਰਦ ਫੁਰਦ ਕਰਨ ਦੀ ਦੋਸ਼ ਲੱਗੇ ਹਨ।

Share Button

Leave a Reply

Your email address will not be published. Required fields are marked *

%d bloggers like this: