ਕਰਜ਼ਈ ਕਿਸਾਨ ਵੱਲੋਂ ਆਤਮ ਹੱਤਿਆ

ਕਰਜ਼ਈ ਕਿਸਾਨ ਵੱਲੋਂ ਆਤਮ ਹੱਤਿਆ

ਬੁਢਲਾਡਾ 26, ਜੁਲਾਈ (ਤਰਸੇਮ ਸ਼ਰਮਾਂ): ਇੱਥੋ ਥੋੜੀ ਦੁਰ ਪਿੰਡ ਬੱਛੂਆਣਾ ਦੇ ਕਿਸਾਨ ਬਿੰਦਰ ਸਿੰਘ(40) ਪੁੱਤਰ ਟੇਕ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇੇ ਆਤਮ ਹੱਤਿਆ ਕਰ ਲਈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਕੋਲ 3 ਏਕੜ ਜ਼ਮੀਨ ਸੀ। ਜਿਹੜਾ ਕਰਜ਼ੇ ਦੇ ਬੋਝ ਕਾਰਨ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। ਜਿਸਨੇ ਬੀਤੀ ਰਾਤ ਆਪਣੇ ਖੇਤ ਵਿੱਚ ਜਾ ਕੇ ਕੋਈ ਜਹਿਰੀਲੀ ਚੀਜ਼ ਖਾਦਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ 3 ਬੱਚੇ ਛੱਡ ਗਿਆ ਹੈ। ਕਿਸਾਨ ਵੱਲੋਂ ਕੀਤੀ ਗਈ ਇਸ ਖ਼ੁਦਕੁਸ਼ੀ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ।

Share Button

Leave a Reply

Your email address will not be published. Required fields are marked *

%d bloggers like this: