ਕਦੋ ਤਕ 

ss1

ਕਦੋ ਤਕ

ਕਦੋ ਤਕ
ਕਾਗਜ਼ ਦੇ ਕਿਰਦਾਰ
ਨਿਭਾਉਂਦੇ ਰਹਿਣਗੇ ਲੋਕ
 ਕਦੋਂ ਤੱਕ
ਬਦੀ ਨੂੰ ਸਿਰ ਤੇ
ਹੰਢਾਉਂਦੇ ਰਹਿਣਗੇ ਲੋਕ
ਕਦੋ ਤਕ
ਚੰਦ ਪੈਸਿਆਂ ਲਈ
ਵੇਚਦੇ  ਰਹਿਣਗੇ
ਜਮੀਰ ਅਪਨਾ
ਕਦੋਂ ਤੱਕ
ਆਪਣੀ ਜਾਨ
ਗਵਾਉਂਦੇ ਰਹਿਣਗੇ ਲੋਕ
ਕਦੋ ਤਕ
 ਹੁਕਮਰਾਨਾਂ ਦੇ ਪਿੱਛੇ ਲੱਗ ਕੇ
ਆਪਸ ਵਿੱਚ ਦੰਗੇ
ਕਰਦੇ ਰਹਿਨਗੇ ਕੇ ਲੋਕ
ਕਦੋ ਤਕ
ਸਰਹੱਦਾਂ ਦੀ ਰਾਖੀ ਕਰਕੇ
ਮੌਤ ਨੂੰ ਅਪਣਾਉਣਦੇ
ਰਹਿਣਗੇ ਲੋਕ
ਕਦੋ ਤਕ
 ਆਪਣੇ ਸੱਭਿਆਚਾਰ ਨੂੰ
 ਭੁੱਲ ਕੇ ਸਾਰੇ
 ਆਪਣੀਆਂ ਇਜ਼ਤਾਂ ਨੂੰ
ਦਾਗ ਲਗਾਉਂਦੇ ਰਹਿਣਗੇ ਲੋਕ
ਕਸਮੀਰ ਲੂਣਾ ਅਬੋਹਰ
9872830983
Share Button

Leave a Reply

Your email address will not be published. Required fields are marked *