Mon. Sep 23rd, 2019

ਕਈ ਬੀਮਾਰੀਆਂ ਦਾ ਇੱਕ ਇਲਾਜ: ਮੁਨੱਕਾ

ਕਈ ਬੀਮਾਰੀਆਂ ਦਾ ਇੱਕ ਇਲਾਜ: ਮੁਨੱਕਾ

ਮੁਨੱਕਾ ਆਯੁਰਵੇਦ ਦਾ ਉਹ ਖਜ਼ਾਨਾ ਹੈ, ਜਿਸ ਨਾਲ ਤੁਸੀਂ ਇੱਕ ਚੁਟਕੀ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ। ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਮੁਨੱਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਪੇਟ ਦੀ ਪਾਚਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦਗਾਰ ਹਨ।
ਜੇ ਤੁਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਪੰਜ ਤੋਂ ਛੇ ਮੁਨੱਕੇ ਖਾਣ ਲਈ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਗੀ ਤੇ ਉਹ ਵਾਰ-ਵਾਰ ਬਿਮਾਰ ਨਹੀਂ ਹੋਣਗੇ।
ਗਲੇ ਦੀ ਖਰਾਸ਼ ਜਾਂ ਖੁਸ਼ਕੀ ਲਈ ਵੀ ਮੁਨੱਕਾ ਬਹੁਤ ਫਾਇਦੇਮੰਦ ਹੈ। ਮੁਨੱਕੇ ਨੂੰ ਭਿਉਂ ਕੇ ਖਾਣਾ ਲਾਭਕਾਰੀ ਹੁੰਦਾ ਹੈ। ਮੁਨੱਕੇ ਵਿੱਚ ਐਂਟੀ-ਬੈਕਟੀਰੀਆ ਗੁਣ ਪਾਏ ਜਾਂਦੇ ਹਨ, ਜੋ ਗਲੇ ਦੀ ਹਰ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ।

Leave a Reply

Your email address will not be published. Required fields are marked *

%d bloggers like this: