ਐਸ ਐਚ ਉ ਨੂੰ ਸਨਮਾਨਿਤ ਕੀਤਾ

ss1

ਐਸ ਐਚ ਉ ਨੂੰ ਸਨਮਾਨਿਤ ਕੀਤਾ

18-2 (1)
ਜੰਡਿਆਲਾ ਗੁਰੁ/ ਅੰਮ੍ਰਿਤਸਰ 17 ਮਈ ਮਨਿੰਦਰ ਗੋਰੀ/ਵਰਿੰਦਰ ਸਿੰਘ:- ਨਸ਼ੇ ਦੇ ਖਿਲਾਫ ਵਿਸ਼ੇਸ਼ ਮੁਹਿੰਮ ਛੇੜਣ ਅਤੇ ਵਧੀਆ ਨਤੀਜੇ ਮਿਲਣ ਦੇ ਕਾਰਨ ਜੁਰਮ ਔਰ ਕਾਨੂੰਨ ਮੈਗਜੀਨ ਦੇ ਡਾਇਰੈਕਟਰ ਰਾਜਪਾਲ ਸੁਲਤਾਨ ਵਲੋਂ ਐਸ ਐਚ ਉ ਥਾਣਾ ਬੀ ਡਵੀਜਨ ਅੰਮ੍ਰਿਤਸਰ ਦੀਪਕ ਪਾਰਿਕ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਐਸ ਐਚ ਉ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਖੁਦ ਵਿਸ਼ੇਸ਼ ਤੋਰ ਤੇ ਨਸ਼ੇ ਦੇ ਖਿਲਾਫ ਹਨ ਜੋ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਹੀ ਹੈ। ਇਸ ਦੋਰਾਨ ਰਾਜਪਾਲ ਸੁਲਤਾਨ ਦੇ ਨਾਲ ਨਰਿੰਦਰਪਾਲ ਪੁਰੀ ਕਰਾਈਮ ਰਿਪੋਰਟਰ ਆੱਫ ਇੰਡੀਆ ਵੀ ਹਾਜਿਰ ਸਨ।

Share Button

Leave a Reply

Your email address will not be published. Required fields are marked *