Sun. Aug 25th, 2019

ਐਸਬੀਆਈ ਨੇ ਅੱਜ ਤੋਂ ਬਦਲੇ ਆਪਣੇ ਕੁਝ ਨਿਯਮ

ਐਸਬੀਆਈ ਨੇ ਅੱਜ ਤੋਂ ਬਦਲੇ ਆਪਣੇ ਕੁਝ ਨਿਯਮ

 ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ‘ਚ ਇੱਕ ਮਈ ਨੂੰ ਕੁਝ ਨਿਯਮ ਬਦਲ ਗਏ ਹਨ। ਅਸਲ ‘ਚ ਇਸ ਦਾ ਅਸਰ ਤੁਹਾਡੇ ‘ਤੇ ਵੀ ਪੈਣ ਵਾਲਾ ਹੈ। ਬਦਲੇ ਨਿਯਮ ਨਾਲ ਗਾਹਕਾਂ ਨੂੰ ਫਾਈਦੇ ਦੇ ਨਾਲਨਾਲ ਨੁਕਸਾਨ ਵੀ ਹੋਣ ਵਾਲਾ ਹੈ।

ਹੁਣ ਐਸਬੀਆਈ ਦੇਸ਼ ਦਾ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਤੁਹਾਡੇ ਲੋਨ ਤੇ ਡਿਪੋਜ਼ਿਟ ਰੇਟ ਨੂੰ ਸਿੱਧੇ ਆਰਬੀਆਈ ਦੇ ਰੇਪੋ ਰੇਟ ਨਾਲ ਜੋੜ ਦਿੱਤਾ ਹੈ। ਬੈਂਕ ਦੇ ਇਸ ਕਦਮ ਨਾਲ ਐਸਬੀਆਈ ਗਾਹਕਾਂ ਨੂੰ ਸਸਤਾ ਲੋਕ ਮਿਲ ਸਕਦਾ ਹੈ ਪਰ ਨਾਲ ਹੀ ਹੁਣ SBI ਦੇ ਸੇਵਿੰਗ ਅਕਾਉਂਟ ‘ਤੇ ਗਾਹਕਾਂ ਨੂੰ ਪਹਿਲਾਂ ਨਾਲੋਂ ਘੱਟ ਵਿਆਜ਼ ਮਿਲੇਗਾ।

ਸਾਫ਼ ਸ਼ਬਦਾਂ ‘ਚ ਕਹੀਏ ਤਾਂ ਅੱਜ ਤੋਂ ਸਾਰੇ ਗਾਹਕਾਂ ਨੂੰ ਆਪਣੇ ਸੇਵਿੰ ਅਕਾਉਂਟ ‘ਤੇ ਘੱਟ ਵਿਆਜ ਮਿਲੇਗਾ। ਦੇਸ਼ ਦੇ ਕਰੋੜਾਂ ਗਾਹਕ ਬੈਂਕ ਦੇ ਫੈਸਲੇ ਨਾਲ ਪ੍ਰਭਾਵਿਤ ਹੋਣਗੇ।

Leave a Reply

Your email address will not be published. Required fields are marked *

%d bloggers like this: