ਐਮ.ਐਲ. ਏ ਕਰਤਾਰਪੁਰ ਚੋਧਰੀ ਸੁਰਿੰਦਰ ਸਿੰਘ ਨੂੰ ਸਦਮਾ,ਮਾਤਾ ਗੁਰਬਚਨ ਕੌਰ ਦਾ ਦਿਹਾਂਤ

ਐਮ.ਐਲ. ਏ ਕਰਤਾਰਪੁਰ ਚੋਧਰੀ ਸੁਰਿੰਦਰ ਸਿੰਘ ਨੂੰ ਸਦਮਾ,ਮਾਤਾ ਗੁਰਬਚਨ ਕੌਰ ਦਾ ਦਿਹਾਂਤ

Inline imageਜਲੰਧਰ/ਨਿਊਯਾਰਕ, 21 ਮਾਰਚ ( ਰਾਜ ਗੋਗਨਾ )-ਬੀਤੇ ਦਿਨ ਚੌਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ ਦੇ ਮਾਤਾ ਜੀ ਸ਼੍ਰੀ ਮਤੀ ਗੁਰਬਚਨ ਕੌਰ ਪਤਨੀ ਸਵ: ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ ਅੱਜ ਮਿਤੀ 21 ਮਾਰਚ 2018 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਇਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 22 ਮਾਰਚ 2018 ਨੂੰ ਦੁਪਹਿਰ 1 ਵਜੇ ਪਿੰਡ ਧਾਲੀਵਾਲ ਕਾਦੀਆ(ਜਲੰਧਰ) ਵਿਖੇ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: