ਐਪਲ ਸੈਂਟਰ ਬਰੇਟਾ ਵੱਲੋਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਦਿੱਤੀ ਜਾ ਰਹੀਂ ਹੈ ਮੁਫ਼ਤ ਕੋਚਿੰਗ

ss1

ਐਪਲ ਸੈਂਟਰ ਬਰੇਟਾ ਵੱਲੋਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਦਿੱਤੀ ਜਾ ਰਹੀਂ ਹੈ ਮੁਫ਼ਤ ਕੋਚਿੰਗ

 

ਬਰੇਟਾ 11 ਜੁਲਾਈ(ਦੀਪ) ਸਥਾਨਕ ਸ਼ਹਿਰ ਦੀ ਮਸ਼ਹੂਰ ਵਿੱਦਿਅਕ ਸੰਸਥਾ ਐਪਲ ਕਲਾਸਿਜ਼ ਐਂਡ ਕੈਰੀਅਰ ਗਾਈਡੈਸ ਸੈੱਲ ਬਰੇਟਾ ਵੱਲੋਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਪੀ.ਐੱਸ.ਟੈੱਟ, ਬੈਂਕਿੰਗ, ਰੇਲਵੇ, ਐੱਸ.ਐੱਸ.ਸੀ., ਸੀ.ਆਰ.ਪੀ.ਐੱਫ ਆਦਿ ਟੈਸਟਾਂ ਦੀ ਕੋਚਿੰਗ ਮੁਫ਼ਤ ਦਿੱਤੀ ਜਾ ਰਹੀਂ ਹੈ। ਲੋੜਬੰਦ ਅਤੇ ਗਰੀਬ ਵਿਦਿਆਰਥੀ ਜਲਦ ਤੋਂ ਜਲਦ ਹੀ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣ। ਇਸ ਸੰਬੰਧੀ ਹੋਰ ਕੋਈ ਜਾਣਕਾਰੀ ਲੈਣ ਲਈ ਮੋਬਾ. 99153-13255 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *