ਐਚ.ਐਸ ਫੂਲਕਾ ਨੇ ਬਣਾਇਆ ‘ਸਿੱਖ ਸੇਵਾ ਸੰਗਠਨ’

ਐਚ.ਐਸ ਫੂਲਕਾ ਨੇ ਬਣਾਇਆ ‘ਸਿੱਖ ਸੇਵਾ ਸੰਗਠਨ’

ਆਮ ਆਦਮੀ ਪਾਰਟੀ ਤੋਂ ਵੱਖ ਹੋਏ ਐਡਵੋਕੇਟ ਐਚ ਐਸ ਫੂਲਕਾ ਵੱਲੋਂ ਅੱਜ ਪੰਜਾਬ ‘ਚ ਸਿਆਸਤ ਤੋਂ ਪਰ੍ਹਾਂ ਹਟ ਕੇ ਸਮਾਜ ਸੇਵਾ ਕੀਤੇ ਜਾਣ ਦੇ ਕਾਰਜ ਨੂੰ ਨਵਾਂ ਨਾਮ ਦਿੱਤਾ ਗਿਆ ਹੈ। ਐਚ.ਐਸ ਫੂਲਕਾ ਨੇ ਆਪਣੇ ਨਵੇਂ ਸੰਗਠਨ ਦਾ ਨਾਮ ‘ਸਿੱਖ ਸੇਵਾ ਸੰਗਠਨ’ ਰੱਖਿਆ। ਫੂਲਕਾ ਦਾ ਕਹਿਣਾ ਹੈ ਕਿ ਇਹ ਮਿਸ਼ਨ ਸ਼੍ਰੋਮਣੀ ਕਮੇਟੀ ‘ਚੋਂ ਸਿਆਸੀਕਰਨ ਨੂੰ ਖਤਮ ਕਰਨ ਬਾਰੇ ਅਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਬਣਾਇਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: