ਐਕਟਿਵਾ ਵਿਚੋ 3 ਲੱਖ ਚੋਰੀ

ss1

ਐਕਟਿਵਾ ਵਿਚੋ 3 ਲੱਖ ਚੋਰੀ

ਰਾਜਪੁਰਾ 14 ਜੂਨ (ਧਰਮਵੀਰ ਨਾਗਪਾਲ) ਮੰਨਜੀਤ ਸਿੰਘ ਵਾਸੀ ਰਾਜਪੁਰਾ ਟਾੳਨ ਨੇ ਥਾਣਾ ਸੀਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਿ ਬੀਤੇ ਦਿਨ ਉਹ ਝੰਡਾ ਗ੍ਰਾੳਡ ਸਾਹਮਣੇ ਬੈੰਕ ਵਿਚ ਕਿਸੇ ਕੰਮ ਲਈ ਗਿਆ ਸੀ ਅਤੇ ੳਸਦੀ ਐਕਟਿਵਾ ਜਿਸ ਦੀ ਡਿਗੀ ਵਿਚ 3 ਲਖ ਰੂਪਏ ਪਏ ਸੀ ੳਸ ਨੁੰ ਬੈੰਕ ਦੇ ਬਾਹਰ ਖੜੀ ਕਰ ਦਿਤੀ ਜਦੋ ਬੈੰਕ ਤੋ ਬਾਹਰ ਆਇਆ ਤਾਂ ੳਸਦੀ ਐਕਟਿਵਾ ਦੀ ਡਿੱਗੀ ਟੁੱਟੀ ਹੋਈ ਸੀ ਤੇ ਉਸ ਵਿਚ ਪਏ ਤਿੰਨ ਲੱਖ ਰੂਪਏ ਗਾਇਬ ਸਨ।ਥਾਣਾ ਸੀਟੀ ਦੀ ਪੁਲਸ ਨੇ ਮੰਨਜੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਵਿਆਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Share Button

Leave a Reply

Your email address will not be published. Required fields are marked *