Sun. Jul 21st, 2019

ਏਅਰ ਸਟ੍ਰਾਈਕ, ਸਰਜੀਕਲ ਸਟ੍ਰਾਈਕ ਵੱਡੀ ਕਾਮਯਾਬੀ, ਭਾਰਤ ਨੇ ਆਪਣੇ ਇਰਾਦੇ ਕੀਤੇ ਸਾਫ਼

ਏਅਰ ਸਟ੍ਰਾਈਕ, ਸਰਜੀਕਲ ਸਟ੍ਰਾਈਕ ਵੱਡੀ ਕਾਮਯਾਬੀ, ਭਾਰਤ ਨੇ ਆਪਣੇ ਇਰਾਦੇ ਕੀਤੇ ਸਾਫ਼

ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਸੰਸਦ ਦੇ ਸੈਂਟਰਲ ਹਾਲ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ਼ ਦੌਰਾਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪੀਐੱਮ ਨਰਿੰਦਰ ਮੋਦੀ ਅਤੇ ਲੋਕ ਸਭਾ ਦੇ ਨਵੇਂ ਚੁਣੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ ਸਬੰਧੋਨ ‘ਚ ਉਨ੍ਹਾਂ ਮੋਦੀ ਸਰਕਾਰ ਦੇ 5 ਸਾਲ ਦੇ ਏਜੰਡੇ ਨੂੰ ਦੇਸ਼ ਸਾਹਮਣੇ ਰੱਖਿਆ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਰਾਸ਼ਟਰੀ ਸੁਰੱਖਿਆ ਸਭ ਤੋਂ ਪਹਿਲਾ ਹੈ।

Leave a Reply

Your email address will not be published. Required fields are marked *

%d bloggers like this: