ਏਅਰ ਏਸ਼ੀਆ ਦੀ ਉਡਾਣ ‘ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

ss1

ਏਅਰ ਏਸ਼ੀਆ ਦੀ ਉਡਾਣ ‘ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

ਨਵੀਂ ਦਿੱਲੀ, 25 ਜੁਲਾਈ – ਏਅਰ ਏਸ਼ੀਆ ਦੀ ਗੁਹਾਟੀ-ਦਿੱਲੀ ਉਡਾਣ ‘ਚੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਦਿੱਲੀ ਪੁਲਿਸ ਤੇ ਹਵਾਈ ਅੱਡਾ ਸਿਕਿਉਰਿਟੀ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *