Wed. May 22nd, 2019

ਉੱਤਰ ਪ੍ਰਦੇਸ਼ ‘ਚ ਨਿਰਮਾਣ ਅਧੀਨ ਪੁਲ ਡਿੱਗਿਆ, 12 ਮੌਤਾਂ

ਉੱਤਰ ਪ੍ਰਦੇਸ਼ ‘ਚ ਨਿਰਮਾਣ ਅਧੀਨ ਪੁਲ ਡਿੱਗਿਆ, 12 ਮੌਤਾਂ

ਵਾਰਾਣਸੀ 15 ਮਈ – ਅੱਜ ਵਾਰਾਣਸੀ ਵਿਚ ਨਿਰਮਾਣ ਅਧੀਨ ਪੁਲ ਡਿੱਗਣ ਕਾਰਨ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੌਰਾਨ ਕਈ ਲੋਕ ਇਸ ਪੁਲ ਦੇ ਹੇਠਾਂ ਦਬੇ ਹੋਏ ਹਨ, ਜਿਨਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: