Sat. May 25th, 2019

ਉੱਘੇ ਇਤਿਹਾਸਕਾਰ ਡਾ: ਕਿਰਪਾਲ ਸਿੰਘ ਨਹੀਂ ਰਹੇ

ਉੱਘੇ ਇਤਿਹਾਸਕਾਰ ਡਾ: ਕਿਰਪਾਲ ਸਿੰਘ ਨਹੀਂ ਰਹੇ

ਦੇਸ਼ ਵੰਡ ਬਾਰੇ ਟਕਸਾਲੀ ਇਤਿਹਾਸਕਾਰ ਡਾ: ਕਿਰਪਾਲ ਸਿੰਘ 95 ਸਾਲ ਦੀ ਉਮਰ ਹੰਢਾਅ ਕੇ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਇਤਿਹਾਸ ਦੇ ਪ੍ਰੋਫੈਸਰ ਵੀ ਰਹਿ ਚੁੱਕੇ ਹਨ।

ਸ਼੍ਰੋਮਣੀ ਕਮੇਟੀ ਦੇ ਵੀ ਕਈ ਮਹੱਤਵਪੂਰ ਖੋਜ ਪ੍ਰਾਜੈਕਟ ਵੀ ਉਨ੍ਹਾਂ ਨੇ ਸੰਪੂਰਨ ਕੀਤੇ। ਪਿਛਲੇ ਸਾਲ ਡਾ. ਕਿਰਪਾਲ ਸਿੰਘ ਪੰਜਾਬ ਦੇ ਸਕੂਲਾਂ ਦੇ ਸਿਲੇਬਸ ਵਿਵਾਦ ‘ਚ ਕਾਫੀ ਚਰਚਾ ‘ਚ ਰਹੇ ਸਨ।

Leave a Reply

Your email address will not be published. Required fields are marked *

%d bloggers like this: