ਉਹ ਗਲਤੀਆ ਕਦੇ ਮਾਫ ਨਹੀ ਹੁਦੀਆ ਜੋ ਜਾਣ ਬੁੱਝ ਕੇ ਕੀਤੀਆ ਹੋਣ: ਕੁਲਦੀਪ ਸਿੰਘ ਭਾਗੋਵਾਲ

ss1

ਉਹ ਗਲਤੀਆ ਕਦੇ ਮਾਫ ਨਹੀ ਹੁਦੀਆ ਜੋ ਜਾਣ ਬੁੱਝ ਕੇ ਕੀਤੀਆ ਹੋਣ: ਕੁਲਦੀਪ ਸਿੰਘ ਭਾਗੋਵਾਲ

29-24

ਰੂਪਨਗਰ 27 ਮਈ (ਗੁਰਮੀਤ ਮਹਿਰਾ):ਮਹਾਰਾਜਾ ਰਣਜੀਤ ਸਿੰਘ ਨੇ ਅਪਣਾ ਰਾਜ ਸਥਾਪਤ ਕਰਕੇ ਸੱਭ ਤੋ ਪਹਿਲਾ ਬੱਚਿਆ ਨੂੰ ਵਿਦਿਆ ਦੇਣ ਲਈ ਦਸ ਸਕੂਲ ਖੋਲੇ ਸਨ ਤਾ ਕੇ ਇੱਥ ਇਹ ਬਹਾਦਰਾ ਦੀ ਕੌਮ ਹੇ ਇੱਥੇ ਬੱਚੇ ਪੜ ਕੇ ਲਿਆਕਤ ਬੰਦ ਅਤੇ ਵਿਦਵਾਨ ਵੀ ਬਣ ਜਾਣ ਇਹ ਸੁੱਭ ਕਾਮ ਜੋ ਅੰਗਰੇਜ ਸਰਕਾਰ ਬਹੁਤ ਔਖੀ ਸੀ ਸੇਵਾ ਸਿੰਘ ਠੀਕਰੀ ਵਾਲਾ ਨੇ ਪਟਿਆਲਾ ਰਿਆਸਤ ਸਮੇ ਬੱਚਿਆ ਨੂੰ ਪੜਾੳਣ ਦੇ ਪ੍ਰਬੰਧ ਕੀਤੇ ਸਨ ਉਹਨਾ ਨੂੰ ਕਈ ਕਠਿਨਾਈਆ ਅਤੇ ਔਕੜਾ ਦਾ ਸਾਹਮਣਾ ਕਰਨਾ ਪਿਆ ਇਹ ਸਬਦ ਸਰੋਮਣੀ ਅਕਾਲੀ ਦਲ (ਅ) ਦੇ ਕੌਮੀ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਕੁਲਦੀਪ ਸਿੰਘ ਭਾਗੋਵਾਲ ਨੈ ਕਹੇ ਮਾਨ ਅਤੇ ਘੂੱਗੀ ਵੱਲੋ ਅੀਧਆਪਕਾ ਵਿਰੁੱਦ ਕੀਤੀ ਟਿਪਣੀ ਬੇਹਦ ਨਿੰਦਣ ਯੋਗ ਹੈ ਇਹ ਕਮਜੋਰ ਮਾਨਸਿਕਤਾ ਨੂੰ ਦਰਸਾਉਦੀ ਹੈ ਜੋ ਕਰ ਇਹੋ ਜਨਤਕ ਤੌਰ ਤੇ ਮਾਫੀ ਵੀ ਮੰਗ ਲੈਣ ਤਾ ਵੀ ਇਹਨਾ ਦੀ ਅੰਦਰੀ ਸੋਚ ਉਜਾਗਰ ਹੋ ਚੁਕੀ ਹੈ ਅਪਮਾਣ ਜੰਨਕ ਸਬਦਾਵਲੀ ਵਰਤ ਕੇ ਦੋ ਲੱਖ ਅਧਿਆਪਕਾ ਦੀ ਤਹੀਨ ਕੀਤੀ ਮਹੈ ਜਿਸ ਵਿੱਚ ਸੇਵਾ ਮੁਕਤ ਹੋ ਚੁਕੇ ਅਧਿਆਪਕਾ ਦੀ ਤੋਹੀਨ ਹੈ ਅੱਜ ਸਕੂਲਾ ਵਿੱਚ ਅਫਸਰਾ ਵੱਲੋ ਬੱਚਿਆ ਨੂੰ ਮਿਡ ਡੇ ਮੀਲ ਦੇ ਰੋਜ ਖਾਣੇ ਬਾਰੇ ਹਰ ਰੋਜ ਰਪੋਟਾ ਮੰਗੀੳਾ ਜਾਦੀਆ ਹਨ ਤਾ ਕਿ ਪੜਾਈ ਬਾਰੇ ਮਰਦਮ ਸੁਮਾਰੀ ,ਚੋਣ ਡਿਊਟੀਆ ਅਲਗ ਸਰਵੇ ਵੀ ਅਧਿੳਾਪਕਾ ਦੇ ਕਰਨ ਦੇ ਹਿੱਸੇ ਆਉਦੇ ਹਨ ਭਾਗੋਵਾਲ ਨੇ ਕਿਹਾ ਕਿ ਇਹਨਾ ਲੀਡਰਾ ਨੇ ਸਕੂਲਾ ਵਿੱਚ ਸਟਾਫ ਦੀ ਕਮੀ , ਕਲਰਕ,ਚਪੜਾਸੀ ਦੀਆ ਕਮੀਆ ਬਾਾਰੇ ਸਪੀਕਰ ਜਾ ਗਵਰਨਰ ਜਾ ਪਾਰਲੀਮੈਟ ਜਾ ਵਿਧਾਨ ਸਭਾ ਵਿੱਚ ਕੀ ਇਹ ਮਾਮਲੇ ਚੁੱਕੇ ਹਨ ਅਸਲ ਵਿੱਚ ਇਹ ਗਲਤੀ ਜਨਤਾ ਦੀ ਹੈ ਜਿਹਨਾ ਨੇ ਅਪਣੀਆ ਵੋਟਾ ਨਾਲ ਇਹਨਾ ਨੂ ਅੱਗੇ ਲਿਆਦਾ ਇਹ ਸਾਹਮਣੇ ਬੈਠੇ ਲੋਕਾ ਤੋ ਤਾੜੀਆ ਮਰਵਾ ਕੇ ਖੁੱਸ਼ ਹੋਣਾ ਜਾਣਦੇ ਇਹਨਾ ਦੀਆ ਨੀਤੀਆ ਅਤੇ ਸੋਚ ਉਹਨਾ ਅੰਗਰੇਜਾ ਵਰਗੀ ਹੈ ਜੇ ਸਮਾਜ ਪੜ ਲਿੱਖ ਗਿਆ ਤਾ ਇਹਨਾ ਦੀ ਪੁੱਛ ਪਰਤੀਤ ਕਿਸੇ ਨੇ ਨਹੀ ਕਰਨੀ ਭਾਗੋਵਾਲ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਹੁਕਮ ਕੀਤੇ ਹਨ ਕਿ 25% ਗਰੀਬੀ ਰੇਖਾ ਤੋ ਹੇਠਾ ਵਾਲੇ ਬੱਚਿਆਂ ਨੂੰ ਹਰ ਪ੍ਰਾਈਵਟ ਅਤੇ ਕੌਨਵਿਟ ਸਕੂਲ ਮੁਫਤ ਪੜਾਈ ਕਰਵਾਏ ਗਾ।ਪਰ ਨਇਹ ਲਾਗੂ ਕਿਉ ਨਹੀ ਹੋ ਸਕਿਆ ਇੱਸ ਵਾਰੇ ਵੀ ਮਇਹਨਾ ਨੂ ਦੱਸ ਦੇਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *