Mon. Sep 23rd, 2019

ਉਨਾਓ ’ਚ ਹਿੰਦੁਸਤਾਨ ਪੈਟਰੋਲੀਅਮ ਦੇ ਪਲਾਂਟ ’ਚ ਗੈਸ ਟੈਂਕ ਫੱਟਣ ਨਾਲ ਧਮਾਕਾ

ਉਨਾਓ ’ਚ ਹਿੰਦੁਸਤਾਨ ਪੈਟਰੋਲੀਅਮ ਦੇ ਪਲਾਂਟ ’ਚ ਗੈਸ ਟੈਂਕ ਫੱਟਣ ਨਾਲ ਧਮਾਕਾ

ਉਨਾਓ ਵਿਚ ਹਿੰਦੁਸਤਾਨ ਪੈਟਰੋਲੀਅਮ ਦੇ ਪਲਾਂਟ ਵਿਚ ਟੈਂਕ ਫੱਟਣ ਨਾਲ ਜੋਰਦਾਰ ਧਮਾਕਾ ਹੋਇਆ। ਟੈਂਕ ਦਾ ਵਾਲਵ ਲੀਕ ਹੋਣ ਦੇ ਬਾਅਦ ਇਹ ਧਮਾਕਾ ਹੋਇਆ। ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀਆਂ ਹਨ ਅਤੇ ਪਲਾਂਟ ਦੇ ਆਸਪਾਸ ਲੋਕਾਂ ਦਾ ਆਵਾਜਾਈ ਰੋਕ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: