ਇੰਡੀਅਨ ਓਵਰਸੀਸ ਕਾਨਫਰੰਸ ਜਰਮਨ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ ਵਿਧਾਇਕ ਕੰਬੋਜ਼ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਕਾਤ

ਇੰਡੀਅਨ ਓਵਰਸੀਸ ਕਾਨਫਰੰਸ ਜਰਮਨ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ ਵਿਧਾਇਕ ਕੰਬੋਜ਼ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਕਾਤ

ਜਰਮਨ ਵਿਖੇ ਚੱਲ ਰਹੀ ਇੰਡੀਅਨ ੳਵਰਸੀਸ ਕਾਨਫਰੰਸ ਵਿੱਚ ਵਿਸ਼ੇਸ਼ ਤੋਰ ਤੇ ਭਾਰਤੀ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸ਼ਿਰਕਤ ਕੀਤੀ।ਇੰਡੀਅਨ ੳਵਰਸੀਸ ਕਾਨਫਰੰਸ ਹਿਸਾ ਲੈਣ ਗਏ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰ.ਹਰਦਿਆਲ ਸਿੰਘ ਕੰਬਜ਼ ਨੇ ਦੱਸਿਆਂ ਕਿ ਇੰਡੀਅਨ ੳਵਰਸੀਸ ਕਾਂਗਰਸ ਜਰਮਨ ਦੀ ਇਕਾਈ ਵੱਲੋਂ ਹਮਬਰਗ ਏਅਰਪੋਰਟ ਤੇ ਸ੍ਰੀ ਰਾਹੁਲ ਗਾਂਧੀ  ਅਤੇ ਸਮੁੱਚੀ ਟੀਮ ਦਾ ਜੋਰਦਾਰ ਸਵਾਗਤ ਕੀਤਾ।ਜਦ ਕਿ ਸ੍ਰੀ ਰਾਹੁਲ ਗਾਂਧੀ  ਨੇ ਜਰਮਨੀ ਦੇ ਰਾਜ ਮੰਤਰੀ ਨੀਲਸ ਏਨੰਨ ਨਾਲ ਮੁਲਕਾਤ ਵੀ ਕੀਤੀ।ਸ੍ਰ.ਕੰਬੋਜ਼ ਨੇ ਦੱਸਿਆਂ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ ਕੰਪ ਨਾਗਲ ਥੀਏਟਰ ਵਿੱਚ ਇੰਨਟਰਨੈਸ਼ਨਲ ਸਕੂਲ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰ ਦੇ ਹੋਏ ਭਾਰਤ ਅਤੇ ਜਰਮਨੀ ਦੇ ਕਈ ਮੁਦਿਆਂ ਅਤੇ ਨੋਟ ਬੰਦੀ,ਬੇਰੁਜਗਾਰੀ,ਜੀ.ਐਸ.ਟੀ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਵਿਿਸ਼ਆਂ ਤੇ ਆਪਣੀਆਂ ਦਲੀਲਾ ਪੇਸ਼ ਕੀਤੀਆ।ਸ੍ਰ ਕੰਬੋਜ਼ ਨੇ ਦੱਸਿਆਂ ਕਿ ਸ੍ਰੀ ਰਾਹੁਲ ਗਾਂਧੀ  ਜਿਥੇ ਪੰਜਾਬ ਸਬੰਧੀ ਕਈ ਵਿਚਾਰ ਸਾਂਝੇ ਕੀਤੇ ਗਏ,ਉਥੇ ਗੇਟਵੇਅ ਆਫ ਪੰਜਾਬ ਹਲਕਾ ਰਾਜਪੁਰਾ ਦੀ ਕਾਇਆ ਕਲਪ ਕਰਨ ਲਈ ਵੀ ਵਿਚਾਰ-ਵਿਟਾਦਰਾ ਕੀਤਾ ਗਿਆਂ।

Share Button

Leave a Reply

Your email address will not be published. Required fields are marked *

%d bloggers like this: