ਇਹ ਹਨ ਕੈਂਸਰ ਦੇ ਸ਼ੁਰੂਆਤੀ ਲੱਛਣ ਅਤੇ ਘਰੇਲੂ ਉਪਾਅ

ss1

ਇਹ ਹਨ ਕੈਂਸਰ ਦੇ ਸ਼ੁਰੂਆਤੀ ਲੱਛਣ ਅਤੇ ਘਰੇਲੂ ਉਪਾਅ

ਲੱਛਣ
– ਯੂਰਿਨ ‘ਚ ਖੂਨ ਆਉਣਾ
– ਪਾਚਨ ‘ਚ ਪ੍ਰੇਸ਼ਾਨੀ
– ਕਫ ਜਾਂ ਗਲੇ ‘ਚ ਖਿਚਖਿਚ
– ਜਖਮ ਦਾ ਜਲਦੀ ਨਾ ਭਰਨਾ
– ਅਚਾਨਕ ਭਾਰ ਘੱਟ ਜਾਣਾ
ਘਰੇਲੂ ਉਪਾਅ
1. ਆਂਵਲਾ
ਇਸ ‘ਚ ਮੌਜੂਦ ਐਂਟੀਆਕਸੀਡੈਂਟ ਦੀ ਮਾਤਰਾ ਕ੍ਰਾਸਿਨੋਜੇਨਿਕ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦੀ ਹੈ। ਇਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿ ਸਕਦੇ ਹੋ। ਇਕ ਆਂਵਲੇ ਵਿਚ 3 ਸੰਤਰਿਆਂ ਦੇ ਬਰਾਬਰ ਵਿਟਾਮਿਨ ਸੀ ਹੁੰਦਾ ਹੈ।
2. ਲਸਣ
ਆਯੁਰਵੇਦ ਮੁਤਾਬਕ ਰੋਜ਼ਾਨਾ ਲਸਣ ਖਾਣ ਨਾਲ ਕੈਂਸਰ ਹੋਣ ਦਾ ਖਤਰਾ 80 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ।ਲਸਣ ‘ਚ ਮੌਜੂਦ ਅਲਿਸਿਨ ਨਾਂ ਦਾ ਰਸਾਇਨ ਫੇਫੜਿਆਂ ਦੇ ਕੈਂਸਰ ਤੋਂ ਬਚਾਅ ਕਰਨ ‘ਚ ਮਦਦ ਕਰਦਾ ਹੈ।
3. ਅਸ਼ਵਗੰਧਾ
ਰੋਜ਼ਾਨਾ ਅਸ਼ਵਗੰਧਾ ਖਾਣ ਨਾਲ ਤੁਸੀਂ ਕੈਂਸਰ ਦੇ ਨਾਲ-ਨਾਲ ਤਣਾਅ ਮੁਕਤ ਵੀ ਰਹਿ ਸਕਦੇ ਹੋ। ਇਕ ਰਿਸਰਚ ‘ਚ ਪਤਾ ਚਲਿਆ ਹੈ ਕਿ ਅਸ਼ਵਗੰਧਾ ਯੌਗਿਕ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ‘ਚ ਮਦਦ ਕਰਦੇ ਹਨ।
4. ਹਲਦੀ
ਹਲਦੀ ‘ਚ ਐਂਟੀਸੈਪਟਿਕ ਗੁਣਾਂ ਕਾਰਨ ਇਹ ਕਿਸੇ ਜਖਮ ਲਈ ਬਹੁਤ ਫਾਇਦੇਮੰਦ ਹੁੰਦੀ ਹੈ।ਸਿਰਫ ਜਖਮ ਹੀ ਨਹੀਂ ਸਗੋਂ ਹਲਦੀ ਕੈਂਸਰ ਲਈ ਵੀ ਕਿਸੇਂ ਆਯੁਰਵੇਦ ਦਵਾਈ ਨਾਲੋਂ ਘੱਟ ਨਹੀਂ ਹੈ। ਹਲਦੀ ‘ਚ ਮੌਜੂਦ ਕੁਰਕੁਮਿਨ ਨਾਂ ਦਾ ਤੱਤ ਸਰੀਰ ‘ਚੋਂ ਕੈਂਸਰ ਨੂੰ ਖਤਮ ਕਰ ਦਿੰਦਾ ਹੈ।
5. ਅਦਰਕ
ਅਦਰਕ ਖਾਣਾ ਉਂਝ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿਚ ਐਂਟੀ ਫੰਗਲ ਅਤੇ ਕੈਂਸਰ ਦੇ ਪ੍ਰਤੀ ਪ੍ਰਤਿਰੋਧੀ ਹੋਣ ਦੇ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ‘ਚ ਖੂਨ ਦਾ ਥੱਕਾ ਜੰਮਣ ਤੋਂ ਵੀ ਰੋਕਦਾ ਹੈ।
6. ਅਲਸੀ
ਅਲਸੀ ਵੀ ਕੈਂਸਰ ਤੋਂ ਬਚਾਉਣ ‘ਚ ਕਾਫੀ ਲਾਭਕਾਰੀ ਸਾਬਤ ਹੁੰਦੀ ਹੈ। ਇਸ ਦੀ ਵਰਤੋਂ ਕਰਕੇ ਵੀ ਕੈਂਸਰ ਤੋਂ ਬੱਚਿਆ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *