ਇਹਨਾਂ ਚਾਰ ਵੱਡਿਆਂ ਸ਼ਹਿਰਾਂ ‘ਚ ਬੈਨ ਹੋਣਗੀਆਂ ਡੀਜ਼ਲ ਗੱਡੀਆਂ

ss1

ਇਹਨਾਂ ਚਾਰ ਵੱਡਿਆਂ ਸ਼ਹਿਰਾਂ ‘ਚ ਬੈਨ ਹੋਣਗੀਆਂ ਡੀਜ਼ਲ ਗੱਡੀਆਂ

diesal-car-banਵਾਸ਼ਿੰਗਟਨ, 3 ਦਸੰਬਰ (ਏਜੰਸੀ): ਪੈਰਿਸ, ਮੈਕਸੀਕੋ ਸ਼ਹਿਰ, ਮੈਡ੍ਰਿਡ ਅਤੇ ਏਥੇਂਨਸ ਦੇ ਮੇਅਰਾਂ ਨੇ ਮਿਲ ਕੇ ਤੈਅ ਕੀਤਾ ਹੈ ਕਿ ਹਵਾ ਦੀ ਗੁਣਵੱਤਾ ਵਧਾਉਣ ਲਈ ਉਹ ਡੀਜ਼ਲ ਗੱਡੀਆਂ ‘ਤੇ 2025 ਤੱਕ ਬੈਨ ਲਗਾਉਣ ਲਈ ਪ੍ਰਤੀਬੱਧ ਹਨ। ਇਨ੍ਹਾਂ ਪ੍ਰਮੁੱਖ ਵਿਸ਼ਵੀ ਸ਼ਹਿਰਾਂ ਦੇ ਨੇਤਾਵਾਂ ਅਨੁਸਾਰ ਉਹ ਡੀਜ਼ਲ ਕਾਰਾਂ ਅਤੇ ਟਰੱਕਾਂ ‘ਤੇ ਅਗਲੇ ਦਹਾਕੇ ਦੇ ਮੱਧ ‘ਚ ਪੂਰੀ ਤਰ੍ਹਾਂ ਨਾਲ ਰੋਕ ਲਗਾ ਦੇਣਗੇ। ਇਨ੍ਹਾਂ ਨੇਤਾਵਾਂ ਅਨੁਸਾਰ,”ਵਾਹਨਾਂ ਦੀ ਜਗ੍ਹਾ ਪੈਦਲ ਚੱਲਣ ਅਤੇ ਸਾਈਕਲਿੰਗ ਕਰਨ ਵਾਲਿਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *