Sun. Apr 21st, 2019

ਇਸ ਪਿੰਡ ‘ਚ ਲੋਕਾਂ ਦੀ ਮੌਤ ਹੋਣ ‘ਤੇ ਸ਼ਰਾਬ ਪੀਣ ਦਾ ਹੈ ਰਿਵਾਜ਼

ਇਸ ਪਿੰਡ ‘ਚ ਲੋਕਾਂ ਦੀ ਮੌਤ ਹੋਣ ‘ਤੇ ਸ਼ਰਾਬ ਪੀਣ ਦਾ ਹੈ ਰਿਵਾਜ਼

ਵਿਆਹ ਦੇ ਰਿਵਾਜਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੋਵੇਗਾ ਵਿਆਹ ਦੇ ਰਿਵਾਜ਼ ਹਰ ਇੱਕ ਦੇਸ਼ ਦੇ ਵੱਖੋ ਵੱਖਰੇ ਹੁੰਦੇ ਹਨ। ਕਈ ਵਾਰ ਕਈ ਰੀਤੀ ਰਿਵਾਜ਼ ਬੜੇ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਰੀਤੀ ਰਿਵਾਜ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹੀ ਜਾਓਗੇ । ਅਕਸਰ ਕਈ ਅਜਿਹੇ ਮੌਕੇ ਹੁੰਦੇ ਹਨ ਜਿਨ੍ਹਾਂ ਬਾਰੇ ਨਾ ਤਾਂ ਕਦੀਂ ਸੁਣਿਆ ਹੋਵੇਗਾ ਅਤੇ ਨਾ ਤਾਂ ਕਦੀ ਦੇਖਿਆ ਹੋਵੇਗਾ ਹੈ। ਸ਼ਰਾਬ ਨੂੰ ਹਰ ਕੋਈ ਜਸ਼ਨ ਦੇ ਮੌਕੇ ‘ਤੇ ਪੀਂਦਾ ਹੈ ਜਾ ਫਿਰ ਆਪਣਾ ਗਮ ਨੂੰ ਭੁਲਾਉਣ ਲਈ।
ਫ਼ਦੱਸ ਦੇਈਏ ਕਿ ਛੱਤੀਸਗੜ੍ਹ ਦੇ ਕਵਰਧਾ ਜਿਲ੍ਹੇ ‘ਚ ਇੱਕ ਅਨੋਖਾ ਰਿਵਾਜ਼ ਹੈ ਜਿੱਥੇ ਵਿਆਹ ਦੇ ਸਮੇਂ ਲਾੜੇ ਨੂੰ ਲਾੜੀ ਦੀ ਮਾਂ ਆਪਣੀ ਸੱਸ ਨੂੰ…. ਸ਼ਰਾਬ ਪਿਆਉਣ ਦੀ ਰਸਮ ਨਿਭਾਉਂਦੇ ਹਨ। ਇਸ ਤੋਂ ਬਾਅਦ ਲਾੜੇ ਦੇ ਪੱਖ ਦੇ ਲੋਕ ਸ਼ਰਾਬ ਪੀਂਦੇ ਹਨ । ਸਿਰਫ ਇੰਨਾ ਹੀ ਨਹੀਂ ਲਾੜਾ ਲਾੜੀ ਵੀ ਇੱਕ ਦੂਜੇ ਨੂੰ ਸ਼ਰਾਬ ਪਿਆਉਂਦੇ ਹਨ ।
ਅਜੋਕੇ ਵਿਆਹਾਂ ‘ਚ ਇਹ ਰਸਮ ਆਮ ਗੱਲ ਹੋ ਗਈ ਹੈ ਇਸ ਪਿੰਡ ਦੀ ਇੱਕ ਹੋਰ ਗੱਲ ਅਜੀਬ ਹੈ ਉਹ ਹੈ ਕਿ ਆਦਿਵਾਸੀਆਂ ਭਾਈਚਾਰੇ ਖੁਸ਼ੀ ਦੇ ਮੌਕੇ ‘ਤੇ ਸ਼ਰਾਬ ਪੀਣ ਦਾ ਰਿਵਾਜ਼ ਤਾਂ ਹੈ ਨਾਲ ਹੀ ਕਿਸੇ ਦੀ ਮੌਤ ਹੋ ਜਾਵੇ ਤਾਂ ਸਾਰਿਆਂ ਨੂੰ ਸ਼ਰਾਬ ਪਿਆਉਣ ਦਾ ਵੀ ਰਿਵਾਜ਼ ਹੈ । ਜਾ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਚਾਹੇ ਗਮ ਹੋਵੇ ਜਾ ਖੁਸ਼ੀ ਹਰ ਮੌਕੇ ‘ਚ ਸ਼ਰਾਬ ਪੀਣਾ ਲਾਜ਼ਮੀ ਹੈ ।

Share Button

Leave a Reply

Your email address will not be published. Required fields are marked *

%d bloggers like this: