Sun. Sep 15th, 2019

ਇਸ਼ਕ ਕੀ ਹੈ 

ਇਸ਼ਕ ਕੀ ਹੈ

ਇਸ਼ਕ ਵਿੱਚ ਹਾਰਿਆ ਨੂੰ ਪੁੱਛ ਵਕ਼ਤ ਦੇ ਮਾਰਿਆ ਨੂੰ ਪੁੱਛ
ਕੱਤਲ ਹੋਏ ਜਜਬਾਤਾਂ ਨੂੰ ਪੁੱਛ ਟੁੱਟੇ ਹੋਏ ਸੁੱਪਨਿਆ ਨੂੰ ਪੁੱਛ
ਤੂੰ ਚੰਨ ਕੋਲੋ ਪੁੱਛ ਚੰਨ ਨਾਲੋ ਟੁੱਟੇ ਤਾਰਿਆਂ ਨੂੰ ਪੁੱਛ
ਤੂੰ ਚੜਦੀ ਸਵੇਰ ਕੋਲੋ ਪੁੱਛ ਰਾਤਾ ਕਾਲੀਆਂ ਨੂੰ ਪੁੱਛ
ਤੂੰ ਰਾਝੇ ਕੋਲੋ ਪੁੱਛ ਤੂੰ ਹੀਰ ਕੋਲੋ ਪੁੱਛ ਸਾਹਿਬਾ ਮਿਰਜ਼ੇ ਕੋਲੋ ਪੁੱਛ
ਸੋਹਣੀ ਮਹੀਂਵਾਲ ਕੋਲੋ ਪੁੱਛ ਸੱਸੀ ਕੋਲੋ ਪੁੱਛ ਪੁੰਨੂ ਕੋਲੋ ਪੁੱਛ
ਮਰੇ ਹੋਏ ਪਿਆਰ ਦੀਆਂ ਲਾਸ਼ਾ ਚੱਕੀ ਫਿਰਦੇ ਉਨ੍ਹਾਂ ਸਾਰਿਆਂ ਤੋ ਪੁੱਛ
ਮਾਨ

Leave a Reply

Your email address will not be published. Required fields are marked *

%d bloggers like this: