Sun. May 26th, 2019

ਇਲਾਕਾ

ਇਲਾਕਾ

ਵੋਟਾਂ ਦੌਰਾਨ ਗਰਮਾਏ ਮਹੌਲ ਵਿੱਚ ਦੋ ਸਿਆਸੀ ਧੜਿਆਂ ਦੀ ਤਕਰਾਰ ਖੂਨੀ ਝੜਪ ਦਾ ਰੂਪ ਧਾਰ ਗਈ। ਮੌਕੇ ਤੇ ਤਫਤੀਸ਼ ਕਰਨ ਪੁੱਜਾ ਆਹਲਾ ਅਧਿਕਾਰੀ ਦੰਗ ਰਹਿ ਗਿਆ ਜਦੋ  ਇੱਕ ਧੜੇ ਨੇ ਆਪਣਾ ਪੱਖ ਰੱਖਦਿਆਂ ਰੋਅਬ ਨਾਲ ਕਿਹਾ, ” ਇਹ ਸਾਡੇ ਇਲਾਕੇ ਦੇ ਗਰੀਬਾਂ ਦੀ ਮਦਦ ਕਰਨ ਆਏ ਤਾਂ ਅਸੀ …….”

ਨੀਲ ਕਮਲ ਰਾਣਾ
ਦਿੜ੍ਹਬਾ
9815171874

Leave a Reply

Your email address will not be published. Required fields are marked *

%d bloggers like this: