ਇਰਾਕ ਤੋਂ 38 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਰਾਜਾਸਾਂਸੀ ਪਹੁੰਚੇ ਵੀ.ਕੇ ਸਿੰਘ

ss1

ਇਰਾਕ ਤੋਂ 38 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਰਾਜਾਸਾਂਸੀ ਪਹੁੰਚੇ ਵੀ.ਕੇ ਸਿੰਘ

ਇਰਾਕ ‘ਚ ਮਾਰੇ ਗਏ 38 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਆ ਰਹੇ ਵਿਦੇਸ਼ ਰਾਜ ਮੰਤਰੀ ਰਾਜਾਸਾਂਸੀ ਹਵਾਈ ਅੱਡੇ ਪਹੁੰਚ ਗਏ ਹਨ। ਮ੍ਰਿਤਕ ਦੇਹਾਂ ਵਿਸ਼ੇਸ਼ ਜਹਾਜ਼ ਰਾਹੀ ਲਿਆਂਦੀਆਂ ਗਈਆਂ ਹਨ ਤੇ ਜਹਾਜ਼ ਹਵਾਈ ਅੱਡੇ ‘ਤੇ ਉਤਰ ਚੁੱਕਾ ਹੈ।

 

Share Button

Leave a Reply

Your email address will not be published. Required fields are marked *