ਇਨਸਾਨ

ss1

ਇਨਸਾਨ

ਬੜੀ ਤਰੱਕੀ ਕਰ ਲਈ ਇਨਸਾਨ ਨੇ
ਫਾਇਦੇ ਘੱਟ ਤੇ ਜਿਆਦਾ ਨੁਕਸਾਨ ਨੇ
ਈਜਾਦ ਕਰਲੀਆਂ ਤੋਪਾਂ ਅਤੇ ਮਿਜਾਇਲਾਂ
ਰੱਤ ਪੀਣੀਆਂ ਜੋ ਮੌਤ ਦਾ ਸਮਾਨ ਨੇ
ਹੱਥੀ ਬਣਾ ਲਏ ਬੰਬ ਪ੍ਰਮਾਣੂ ਚੰਦਰੇ
ਜੋ ਧਰਤ ਬਣਾਉਣਗੇ ਸਮਸਾਨ ਨੇ
ਜ਼ਾਹਿਲੋ ਗੱਲ ਕਰੋ ਕੋਈ ਜੀਣ ਦੀ
ਤੁਹਾਡੇ ਕਿੱਥੇ ਗਏ ਦੀਨ ਈਮਾਨ ਨੇ
ਕੋਈ ਖੋਜੋ ਏਡਜ ਕੈਂਸਰ ਦੀ ਸੰਜੀਵਣੀ
ਰੋਗ ਲੱਗੇ ਹੋਏ ਕੁੰਦਨ ਦੇਹੀ ਖਾਣ ਨੇ
ਅਸੰਭਵ“ਨਿੱਕੂਵਾਲ”ਹੋ ਸਕਦਾ ਸੰਭਵ
ਹੰਭਲਾ ਮਾਰੋ ਸਵਾਗਤ ਕਰਨਾ ਮੁਕਾਮ ਨੇ

ਜੱਗਾ ਨਿੱਕੂਵਾਲ
09815475019

Share Button

Leave a Reply

Your email address will not be published. Required fields are marked *