ਆਮ ਆਦਮੀ ਪਾਰਟੀ ਵਲੋਂ ‘ਸੂਚਨਾ ਦਾ ਅਧਿਕਾਰ ਵਿੰਗ’ ਦੇ ਢਾਂਚੇ ਦਾ ਐਲਾਨ

ss1

ਆਮ ਆਦਮੀ ਪਾਰਟੀ ਵਲੋਂ ‘ਸੂਚਨਾ ਦਾ ਅਧਿਕਾਰ ਵਿੰਗ’ ਦੇ ਢਾਂਚੇ ਦਾ ਐਲਾਨ

ਬਰਨਾਲਾ, 3 ਅਗਸਤ (ਗੁਰਭਿੰਦਰ ਗੁਰੀ): ਆਮ ਆਦਮੀ ਪਾਰਟੀ ਵਲੋਂ ਇਸਦੇ ‘ਸੂਚਨਾ ਦਾ ਅਧਿਕਾਰ ਵਿੰਗ’ ਦੇ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇਰਾਜਨੀਤਿਕ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਅਕਾਲੀ-ਬੀਜੇਪੀ ਗਠਬੰਧਨ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਾਹਮਣੇ ਲੈ ਕੇ ਆਉਣ ਲਈ ਆਮ ਆਦਮੀ ਪਾਰਟੀ ਵਲੋਂ ‘ਸੂਚਨਾ ਦਾ ਅਧਿਕਾਰ ਵਿੰਗ’ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਹ ਵਿੰਗ ਆਮ ਜਨਤਾ ਦੀ ਭਲਾਈ ਲਈ ਪੂਰਣ ਤੋਰ ਤੇ ਯਤਨਸ਼ੀਲ
ਰਹੇਗਾ।
ਇਸ ਵਿੰਗ ਦੇ ਢਾਂਚੇ ਦੇ ਅੰਤਰਗਤ ਲੁਧਿਆਣਾ ਜ਼ੋਨ ਤੋਂ ਮਨੁੱਖੀ ਅਧਿਕਾਰ ਕਾਰਜਕਰਤਾ ਮਹਿੰਦਰ ਸਿੰਘ ਗਰੇਵਾਲ ਨੂੰ ‘ਸੂਚਨਾ ਦਾ ਅਧਿਕਾਰ ਵਿੰਗ’ ਦਾਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਨੂੰ ਸਹਿ-ਸਕੱਤਰ ਅਤੇ ਕਰਨਲ ਦਰਸ਼ਨ ਢਿੱਲੋਂ ਨੂੰ ਲੁਧਿਆਣਾ ਜ਼ੋਨ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।

Share Button

Leave a Reply

Your email address will not be published. Required fields are marked *