ਆਮ ਆਦਮੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਮੀਟਿੰਗ ਕੀਤੀ ਗਈ

ss1

ਆਮ ਆਦਮੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਮੀਟਿੰਗ ਕੀਤੀ ਗਈ

1sarbjit1ਕੀਰਤਪੁਰ ਸਾਹਿਬ 1 ਅਕਤੂਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡ ਬੁੰਗਾ ਸਾਹਿਬ ਦੇ ਬੱਸ ਸਟੈਂਡ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਯਾਦ ਵਿੱਚ ਕੇਸਰ ਸਿੰਘ ਸੰਧੂ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਸ: ਕੇਸਰ ਸਿੰਘ ਸੰਧੂ ਵਲੋਂ ਕਿਹਾ ਕਿ ਦੇਸ਼ ਦੀ ਅਜਾਦੀ ਲਈ ਪਾਏ ਗਏ ਯੋਗਦਾਨ ਲਈ ਕੋਂਮ ਭਗਤ ਸਿੰਘ ਦੀ ਰਿਣੀ ਰਹੇਗੀ ਅਤੇ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਣ ਲਈ ਮਨੁੱਖ ਹੱਥੋਂ ਹੁਮਦਿ ਮਨੁੱਖ ਦ ੀਲੁੱਟ ਅਤੇ ਨਸ਼ਾ ਰਹਿਤ ਪੰਜਾਬ ਬਣਾਉਣ ਦਾ ਸੱਦਾ ਦਿੱਤਾ। ਬਾਅਦ ਵਿੱਚ ਬੱਸ ਸਟੈਂਡ ਵਿਖੇ ਦੁਕਾਨਦਾਰਾ ਦੇ ਸਹਿਯੋਗ ਨਾਲ “ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ “ ਬੋਲਦਿਆਂ ਸਾਰੇ ਬਜਾਰ ਵਿੱਚ ਫੇਰਾ ਪਾਇਆ। ਇਸ ਮੋਕੇ ਤੇ ਕਮਿੱਕਰ ਸਿੰਘ , ਮਾ: ਹਰਦਿਆਲ ਸਿੰਘ, ਮਾ: ਗੁਰਦੇਵ ਸਿੰਘ, ਗੁਰਸੇਵਕ ਰਾਣਾ,ਗਗਨ ਗਿੱਲ, ਸੁਨੀਲ ਜੱਸਲ, ਅਕਸ਼ੇ ਕੁਮਾਰ, ਮਨੋਜ ਕੁਮਾਰ, ਮਨੀਸ਼,ਵਿਕਾਸ ਕੁਮਾਰ,ਹਰਸਿਮਰਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *