ਆਮ ਆਦਮੀ ਪਾਰਟੀ ਨੇ ਪੌਦੇ ਲਗਾਏ

ss1

ਆਮ ਆਦਮੀ ਪਾਰਟੀ ਨੇ ਪੌਦੇ ਲਗਾਏ

7-12
ਮੂਨਕ 6 ਜੂਨ ਕੁਲਵਂਤ ਦੇਹਲਾ) ਆਮ ਆਦਮੀ ਪਾਰਟੀ ਨੇ ਸਮਾਜ ਸੇਵਾ ਸਂਸਥਾ ਪਂਜਾਬ ਇਕੋ ਫੈਰਡਲੀ ਐਸੋ ਦੇ ਸਹਿਯੋਗ ਨਾਲ ਸਰਕਾਰੀ ਗਰਲਜ ਕਾਲਜ ਹੌਸਟਲ ਦੇ ਪਾਰਕ ਞਿਂਚ ਕਰੀਬ 50 ਪੌਦੇ ਲਗਾਏ ਗਏ। ਇਸ ਤਰਾਂ ਪਿਂਡ ਦੇਹਲਾ ਸੀਹਾਂ ਞਿਖੇ ਸਟੇਡੀਅਮ ਚ ਞੀ ਕਰੀਬ 100 ਪੌਦੇ ਲਗਾਏ ਗਏ। ਇਸ ਮੌਕੇ ਞਿਸੇਸ ਤੋਰ ਤੇ ਪੁਜੇ ਆਮ ਆਦਮੀ ਪਾਰਟੀ ਦੇ ਸੀਨੀਆਰ ਆਗੂ ਦਾਂ ਕੁਲਦੀਪ ਸਿਂਘ ਚਨਾਗਰਾ ਤੇ ਪਾਰਟੀ ਦੇ ਸਂਯੁਕਤ ਸਕਂਤਰ ਕੁਲਜਿਂਦਰ ਸਿਂਘ ਢੀਡਸਾ ਨੇ ਕਿਹਾ ਕਿ ਸੂਬੇ ਅਂਦਰ ਦਰਖਤਾ ਦੀ ਜਿਨੀ ਕਟਾਈ ਹੋ ਰਹੀ ਹੈ ਉਨੇ ਦਰਂਖਤ ਨਹੀ ਲਗਾਏ ਜਾ ਰਹੇ ਅਤੇ ਫਸਲੀ ਚਂਕਰ ਚ ਕੁਦਰਤੀ ਸੋਮਾ ਪਾਣੀ ਞੀ ਦਿਨੋ ਦਿਨ ਥਂਲੇ ਜਾ ਰਾਹੀਆ ਹੈ। ਇਸ ਮੌਕੇ ਅਰੁਣ ਜਿਂਦਲ, ਹਰਞਿਂਦਰ ਸਿਂਘ ਲਾਲਾ, ਜਗਸੀਰ ਸਿਂਘ ਮਲਾਣਾ, ਗੁਰਤੇਜ ਲਹਿਲ ਕਲਾਂ, ਪਾਰਸ ਸਰਮਾਂ, ਹਰਦੀਪ ਲਹਿਲ ਕਲਾ, ਸਾਬਕਾ ਸਰਪਂਚ ਹਰਦੀਪ ਸਿਂਘ, ਕਰਮਜੀਤ ਰਿਂਕੂ, ਸਞਰਨ ਸਿਂਘ, ਗੁਰਤੇਜ ਬਿਂਦਰ ਢਿਲੌ, ਮੇਜਰ ਸਰਾਓ, ਮੀਤੀ ਭੁਟਾਲ ਞੀ ਮੌਜੂਦ ਸਨ।

Share Button

Leave a Reply

Your email address will not be published. Required fields are marked *