ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਵੱਲੋ ਡੋਰ ਟੂ ਡੋਰ ਪ੍ਰੋਗਰਾਮ ਦੀ ਸੁਰੂਆਤ

ss1

ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਵੱਲੋ ਡੋਰ ਟੂ ਡੋਰ ਪ੍ਰੋਗਰਾਮ ਦੀ ਸੁਰੂਆਤ

1-20 (1) 1-20 (2)
ਰਾਮਪੁਰਾ ਫੂਲ 30 ਜੂਨ (ਕੁਲਜੀਤ ਸਿੰਘ ਢੀਗਰਾਂ): ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਵੱਲੋ ‘ ਇਹੋ ਆਮ ਦਾ ਹੋਕਾ ਹੈ ਹੁਣ ਜਾਗਣ ਦਾ ਮੋਕਾ ਹੈ ’ ਮਹਿੰਮ ਤਹਿਤ ਰਾਮਪੁਰਾ ਤਿੰਨ ਹਲਕਿਆਂ ਦੇ ਐਸ ਸੀ ਵਿੰਗ ਦੇ ਸੈਕਟਰ ਇੰਚਾਰਜ਼ ਬੇਅੰਤ ਸਿੰਘ ਧਾਲੀਵਾਲ ਨੇ ਡੋਰ ਟੂ ਡੋਰ ਪ੍ਰੋਗਰਾਮ ਦੀ ਸੁਰੂਆਤ ਕੀਤੀ । ਇਸ ਮੋਕੇ ਉਹਨਾਂ ਦੱਸਿਆ ਕਿ ਐਸ ਸੀ ਵਿੰਗ ਵੱਲੋ ਦਲਿਤ ਪਰਿਵਾਰਾ ਨੂੰ ਆਪ ਨਾਲ ਜੋੜਣ ਲਈ ਹਰ ਗਰੀਬ ਪਰਿਵਾਰ ਘਰ ਜਾਇਆ ਜਾਏਗਾ । ਆਪ ਦੀ ਸਰਕਾਰ ਬਣਨ ਤੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਖੁਸ਼ਹਾਲ ਕੀਤਾ ਜਾਵੇਗਾ । ਇਸ ਮੋਕੇ ਸੁਰੇਸ਼ ਗੁਪਤਾ ਸੁੰਦਰੀ, ਗੁਰਚਰਨ ਸਿੰਘ ਫੋਜ਼ੀ ਸਰਕਲ ਇੰਚਾਰਜ਼, ਵਲੰਟੀਅਰ ਮਾਹਣਾ ਵਾਂਦਰ, ਗੁਰਮੀਤ ਸਿੰਘ, ਸੁਖਪਾਲ ਸਿੰਘ, ਸੁਖਚੈਨ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *