‘‘ਆਪ” ਵੱਲੋ ਬੇਰੁਜਗਾਰੀ ਤਹਿਤ ਘਰੋ ਘਰੀ ਦਸਤਖਤ ਮੁਹਿੰਮ ਜਾਰੀ

ss1

‘‘ਆਪ” ਵੱਲੋ ਬੇਰੁਜਗਾਰੀ ਤਹਿਤ ਘਰੋ ਘਰੀ ਦਸਤਖਤ ਮੁਹਿੰਮ ਜਾਰੀ
ਅਨੰਦਪੁਰ ਸਾਹਿਬ ਹਲਕੇ ਅੰਦਰ ਇੱਕ ਲੱਖ 27 ਹਜਾਰ ਦਸਤਖਤ ਹੋਏ-: ਐਡ: ਕਿਰਨਜੀਤ ਕੌਰ

9-17

ਸ੍ਰ੍ਰੀ ਅਨੰਦਪੁਰ ਸਾਹਿਬ 9 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਆਮ ਆਦਮੀ ਪਾਰਟੀ ਵੱਲੋ ਬੇਰੁਜਗਾਰੀ ਅਤੇ ਨਸ਼ਾ ਖੋਰੀ ਦੇ ਖਿਲਾਫ ਸ਼ੁਰੂ ਕੀਤੀ ਦਸਤਖਤ ਮੁਹਿੰਮ ਜੋਰਂਾ ਤੇ ਚਲ ਰਹੀ ਹੈ। ਪਾਰਟੀ ਦੀ ਜਥੇਬੰਦਕ ਸਕੱਤਰ ਐਡਵੋਕੇਟ ਕਿਰਨਜੀਤ ਕੋਰ ਰਾਣਾ ਨੇ ਦੱਸਿਆ ਕਿ ਦਸਤਖਤ ਮੁਹਿੰਮ ਲਈ ਉਹਨਾ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਪੂਰੇ ਅਨੰਦਪੁਰ ਸਾਹਿਬ ਹਲਕੇ ਅੰਦਰ ਇੱਕ ਲੱਖ 27 ਹਜਾਰ ਦਸਤਖਤ ਹੋਏ ਹਨ ਜਿਸ ਨਾਲ ਪੰਜਾਬ ਵਿਚੋ ਅਨੰਦਪੁਰ ਸਾਹਿਬ ਪਹਿਲੇ ਨੰਬਰ ਤੇ ਆ ਗਿਆ ਹੈ। ਉਹਨਾ ਦੱਸਿਆ ਕਿ ਉਹ ਪਿੰਡ ਪਿੰਡ ਜਾ ਕੇ ਦਸਤਖਤ ਮੁਹਿੰਮ ਲਈ ਲੋਕ ਨਾਲ ਮਿਲ ਰਹੇ ਹਨ।

Share Button

Leave a Reply

Your email address will not be published. Required fields are marked *