“ਆਪ” ਪਾਰਟੀ ਵਲੋ ਮਜੀਠੀਆਂ ਤੇ ਲਾਏ ਝੂਠੇ ਦੋਸ਼ਾਂ ਦੀ ਭਾਈ ਚਾਵਲਾ ਨੇ ਕੀਤੀ ਸਖਤ ਨਿੰਦਾ

ss1

“ਆਪ” ਪਾਰਟੀ ਵਲੋ ਮਜੀਠੀਆਂ ਤੇ ਲਾਏ ਝੂਠੇ ਦੋਸ਼ਾਂ ਦੀ ਭਾਈ ਚਾਵਲਾ ਨੇ ਕੀਤੀ ਸਖਤ ਨਿੰਦਾ
ਨੋਜੁਆਨਾ ਨੂੰ ਭੜਕਾਓਣ ਨਾਲ ਕੇਜਰੀਵਾਲ ਸਤਾ ਵਿਚ ਨਹੀ ਆ ਸਕਦਾ

30-5

ਸ੍ਰੀ ਅਨੰਦਪੁਰ ਸਾਹਿਬ 30 ਜੁਲਾਈ (ਦਵਿੰਦਰਪਾਲ ਸਿੰਘ )ਅਕਾਲੀ ਭਾਜਪਾ ਸਰਕਾਰ ਦੀਆਂ ਜੜ੍ਹਾਂ ਪਿੰਡ ਪਿੰਡ ਦੇ ਵਿਚ ਫੈਲੀਆਂ ਹੋਇਆਂ ਹਨ ਤੇ ਹਰੇਕ ਪਿੰਡ ਵਿਚ ਅਕਾਲੀ-ਭਾਜਪਾ ਪਾਰਟੀ ਦਾ ਵਰਕਰ ਆਪਣੇ ਪਾਰਟੀ ਲਈ ਕੰਮ ਕਰਦਾ ਪ੍ਰਤੱਖ ਨਜਰ ਆਓਦਾ ਹੈ ਇਸੇ ਕਰਕੇ ਅਕਾਲੀ ਦਲ ਪਾਰਟੀ ਸਭ ਤੋ ਪੁਰਾਨੀ ਤੇ ਲੋਕ ਭਲਾਈ ਕੰਮਾ ਲਈ ਪੰਜਾਬ ਦੀ ਹਰਮਨ ਪਿਆਰੀ ਹੈ ਜੇਕਰ ਕੋਈ ਹੋਰ ਪਾਰਟੀ ਬਾਹਰੋ ਆ ਕੇ ਪੰਜਾਬ ਵਿਚ ਸਤਾ ਲੈਣ ਬਾਰੀ ਸੋਚਦਾ ਹੈ ਉਹ ਵੀ ਕੂੜ ਤੇ ਝੂਠੇ ਦੋਸਾ ਦਾ ਪ੍ਰਚਾਰ ਕਰਕੇ ਤਾਂ ਇਹ ਮੁਮਕਿਨ ਹੀ ਨਹੀ ਸਗੋ ਨਾਮੁਮਕਿਨ ਹੈ ਇਹਨਾ ਸਬਦਾ ਦਾ ਪ੍ਰਗਟਾਵਾ ਸੁਕਰਵਾਰ ਨੂੰ ਸ੍ਰੌਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ੍ਰੌਮਣੀ ਕਮੇਟੀ ਮੈਬਰ ਭਾਈ ਅਮਰਜੀਤ ਸਿੰ ਚਾਵਲਾ ਨੇ ਕੀਰਤਪੁਰ ਸਾਹਿਬ ਵਿਚ ਪਤਰਕਾਰਾ ਨਾਲ ਖਾਸ ਤੋਰ ਤੇ ਗਲਬਾਤ ਕਰਦੇ ਹੋਏ ਕੀਤੇ ਉਹਨਾ ਆਮ ਆਦਮੀ ਪਾਰਟੀ ਤੇ ਵਰਦੇ ਹੋਏ ਕਿਹਾ ਕਿ ਪੰਜਾਬ ਕੈਬਿਨੇਟ ਦੇ ਮੰਤਰੀ ਬਿਕਰਮਜੀਤ ਸਿੰਘ ਮਜੀਠਿਆਂ ਤੇ ਕੇਜਰੀਵਾਲ ਝੂਠੇ ਤੇ ਗੰਦੇ ਦੋਸ਼ ਲਗਾ ਕੇ ਪੰਜਾਬ ਦੇ ਨੋਜੁਆਨਾ ਨੂੰ ਗੁਮਰਾਮ ਕਰਨ ਦੀ ਕੋਸ਼ਿਸ ਕਰ ਰਿਹਾ ਹੈ ਪਰ ਨੋਜੁਆਨ ਸਭ ਜਾਣਦੇ ਹਨ ਕਿ ਇਹ ਜਿਹੜੇ ਲੋਕ ਅੱਜ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰਨ ਵਿਚ ਲਗੇ ਹੋਏ ਹਨ ਇਹ ਕਿਸੇ ਵੀ ਢੰਗ ਨਾਲ ਪੰਜਾਬ ਦੇ ਹਿਤੈਸ਼ੀ ਨਹੀ ਹੋ ਸਕਦੇ ਜੇਕਰ ਕੁ੍ਹਝ ਸਮੇਂ ਪਹਿਲਾ ਦੀ ਗਲ ਕੀਤੀ ਜਾਵੇ ਤਾਂ ਉਹਨਾ ਕਿਹਾ ਕਿ ਕੇਜਰੀਵਾਲ ਨੇ ਪਹਿਲਾ ਵੀ ਪੰਜਾਬ ਬਾਰੇ ਬਹੁਤ ਕੁੱਝ ਕਿਹਾ ਪਰ ਉਹਨਾ ਸਾਰਾ ਉਸ ਦੇ ਉਲਟ ਕਰ ਕੇ ਵਿਖਾਇਆਂ ਸੋ ਕੇਜਰੀਵਾਲ ਤੇ ਉਹਨਾ ਦੇ ਸਮਰਥਾ ਦੀ ਪਾਰਟੀ ਵਿਚ ਤਕਰੀਬਨ ਸਾਰੇ ਹੀ ਕਿਸੇ ਨੇ ਕਿਸੇ ਘਟਿਆਂ ਕਾਰਨਾਮਿਆਂ ,ਨਿੰਦਨਯੌਗ ਘਟਨਾਵਾ ਨਾਲ ਸਬੰਧ ਰਖਦੇ ਹਨ ਆਪਣੇ ਆਪ ਨੂੰ ਇਮਾਨਦਾਰ ਦਸਣ ਵਾਲੇ ਕੇਜਰੀਵਾਲ ਦੇ ਸੈਕਟਰੀ ਰਿਸਵਤ ਦੇ ਘੇਟੇ ਵਿਚ ਹੀ ਲਪੇਟ ਹੋ ਗਿਆ ਤੇ ਪੰਜਾਬ ਨੂੰ ਬਦਨਾਮ ,ਸਰਦਾਰ ਮਜੀਠਿਆਂ ਦੇ ਝੂਠੇ ਤੇ ਗੰਦੇ ਪ੍ਰਚਾਰ ਤੇ ਦੋਸ਼ ਲਗਾਓਣ ਕੇ ਸਤਾ ਪ੍ਰਾਪਤ ਕਰਨ ਵਿਚ ਇਕ ਗੰਦੀ ਰਾਜਨਿਤਕ ਦੀ ਝਲਕ ਵਿਖਾਈ ਦਿੰਦੀ ਹੈ ਹੁਣ ਇਹਨਾ ਦੇ ਸੁਪਣੇ ਸਕਾਰ ਨਹੀ ਹੁੰਦੇ ਵਿਖਾਈ ਦਿੰਦੇ ਜਿਸ ਕਾਰਨ ਆਮ ਆਦਮੀ ਪਾਰਟੀ ਕੂੜ ਤੇ ਝੂਠੇ ਪ੍ਰਚਾਰ ਤਕ ਦੀ ਰਾਜਨਿਤੀ ਪਸੰਦ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਮੂਹ ਤੋੜ ਜਵਾਬ ਦੇਣ ਲਈ ਤਿਆਰ ਹਨ।

Share Button