ਆਪਣਾ ਪੰਜਾਬ ਪਾਰਟੀ” ਦੀ ਰਾਇਲ ਪੈਲਸ ‘ਚ ਹੋਈ ਭਰਵੀਂ ਮੀਟਿੰਗ

“ਆਪਣਾ ਪੰਜਾਬ ਪਾਰਟੀ” ਦੀ ਰਾਇਲ ਪੈਲਸ ‘ਚ ਹੋਈ ਭਰਵੀਂ ਮੀਟਿੰਗ

10-nov-dsb-mehta-05ਚੌਂਕ ਮਹਿਤਾ-10 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਸਥਾਨਕ ਰਾਇਲ ਪੈਲਸ ਚੌਂਕ ਮਹਿਤਾ ਵਿਖੇ ਆਪਣਾ ਪੰਜਾਬ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਗੁਰਵਿੰਦਰ ਸਿੰਘ ਬਾਜਵਾ, ਸਰਬਜੀਤ ਸਿੰਘ ਗੁਮਟਾਲਾ ਪ੍ਰਧਾਨ ਜਿਲਾ੍ਹ ਅੰਮ੍ਰਿਤਸਰ ਦਿਹਾਤੀ, ਗੁਰਦਿਆਲ ਸਿੰਘ ਬੱਲ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਇੰਚਾਰਜ ਹਲਕਾ ਮਜੀਠਾ ਨੇ ਕੀਤੀ, ਉਨਾ੍ਹਂ ਜਾਣਕਾਰੀ ਦਿੰਦੇ ਦੱਸਿਆ ਕਿ 12 ਨਵੰਬਰ ਨੂੰ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਕਸਬਾ ਮਹਿਤਾ ਚੌਂਕ ਤੋ ਵੱਡੇ ਕਾਫਲੇ ਦੇ ਰੂਪ ਵਿਚ ਅੇੈਸਆਰ ਰਿਜੋਰਟ ਰਈਆ ਵਿਖੇ ਪਹੁੰਚਣਗੇ ਤੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ, ਪ੍ਰਧਾਨ ਛੋਟੇਪੁਰ ਉਥੇ ਵਰਕਰਾਂ ਨੂੰ ਆਪਣਾ ਪੰਜਾਬ ਪਾਰਟੀ ਦੀਆਂ ਨੀਤੀਆਂ ਤੋ ਜਾਣੂੰ ਕਰਵਾਉਣਗੇ, ਇਸ ਸਮੇ ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੱਲ ਅਤੇ ਇੰਚਾਰਜ ਹਲਕਾ ਮਜੀਠਾ ਸ਼ਰਬਵਿੰਦਰ ਸਿੰਘ ਸ਼ੱਬਾ ਨੇ ਕਿਹਾ ਕਿ ਵਿਧਾਨ ਸਭਾ ਚੋਣਾ ਦੌਰਾਨ ਆਪਣਾ ਪੰਜਾਬ ਪਾਰਟੀ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ, ਇਸ ਮੌਕੇ ਕੈਪਟਨ ਵਿਜੇ ਕੁਮਾਰਸੀਨੀਅਰ ਮੀਤ ਪ੍ਰਧਾਨ, ਦਲਬੀਰ ਸਿੰਘ ਭੁੱਲਰ ਪ੍ਰਧਾਨ ਯੂਥ ਵਿੰਗ, ਜਤਿੰਦਰ ਸਿੰਘ ਅਰਜਨਮਾਂਗਾ, ਕਸ਼ਮੀਰ ਸਿੰਘ ਸੈਦੋਲੇਲ, ਦਲੀਪ ਸਿੰਘ ਏਕਲਗੱਡਾ, ਬਲਜੀਤ ਸਿੰਘ ਸਰਾਂ, ਸੇਵਾ ਸਿੰਘ ਮਹਿਤਾ, ਕਰਨੈਲ ਸਿੰਘ ਗੱਗੜ੍ਹਭਾਣਾ, ਰੁਪਿੰਦਰ ਸਿੰਘ ਰਿਆੜ੍ਹ, ਹਰਵਿੰਦਰ ਸਿੰਘ, ਅਜੈਬ ਸਿੰਘ ਗੱਗੜ੍ਹਭਾਣਾ, ਅਜਮੇਰ ਸਿੰਘ ਕਾਲਾ, ਬਲਜੀਤ ਸਿੰਘ ਭੱਟੀ, ਹਜੂਰ ਸਿੰਘ, ਬਿਕਰਮ ਸਿੰਘ, ਗੁਰਮੇਜ ਸਿੰਘ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੁਖਦੇਵ ਸਿੰਘ ਵਡਾਲਾ, ਸਤਨਾਮ ਸਿੰਘ ਉਦੋਨੰਗਲ ਆਦਿ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: