Sun. Jun 16th, 2019

ਆਨੰਦਪੁਰ ਸਾਹਿਬ ਤੇ ਖੰਡੂਰ ਸਾਹਿਬ ਤੋਂ ਉਤਰਨਗੇ ਮੈਦਾਨ ‘ਚ ਉਤਰਨਗੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ

ਆਨੰਦਪੁਰ ਸਾਹਿਬ ਤੇ ਖੰਡੂਰ ਸਾਹਿਬ ਤੋਂ ਉਤਰਨਗੇ ਮੈਦਾਨ ‘ਚ ਉਤਰਨਗੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ

ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਬੀਰ ਦਵਿੰਦਰ ਸਿੰਘ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਖੰਡੂਰ ਸਾਹਿਬ ਸੀਟ ਉਨ੍ਹਾਂ ਦੀ ਜੱਦੀ ਸੀਟ ਹੈ ਤੇ ਦੋਹਾਂ ਸੀਟਾਂ ‘ਤੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਚੋਣ ਲੜਨਗੇ ਭਾਵੇਂ ਹੀ ਬਸਪਾ, ਆਪ, ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਨਾਲ ਉਨ੍ਹਾਂ ਦਾ ਸਮਝੌਤਾ ਹੋਵੇ ਜਾਂ ਨਾ ਹੋਵੇ।
ਬ੍ਰਹਮਪੁਰਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਚੋਣ ਮੈਨੀਫ਼ੈਸਟੋ ਵੀ ਬਣਾ ਲੈਣਗੇ ਪਰ ਪਾਰਟੀ ਦੀ ਰਣਨੀਤੀ ਦੇਖਦੇ ਹੋਏ ਇਹੀ ਲੱਗਦਾ ਹੈ ਕਿ ਉਹ ਸਿਰਫ਼ ਅਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਮੈਦਾਨ ਵਿਚ ਉਤਰਨਗੇ।

Leave a Reply

Your email address will not be published. Required fields are marked *

%d bloggers like this: