ਆਦਮਪੁਰ ਦੇ ਅਰਜ਼ਨਵਾਲ ਦੇ ਕੋਲ ਭਿਆਨਕ ਸ਼ੜਕ ਹਾਦਸਾ, ਸੱਤ ਵਿਦਿਆਰਥੀਆਂ ਦੀ ਮੌਤ

ਆਦਮਪੁਰ ਦੇ ਅਰਜ਼ਨਵਾਲ ਦੇ ਕੋਲ ਭਿਆਨਕ ਸ਼ੜਕ ਹਾਦਸਾ, ਸੱਤ ਵਿਦਿਆਰਥੀਆਂ ਦੀ ਮੌਤ

ਇੱਕ ਬੱਸ ਤੇ ਇੱਕ ਭੰਗੜਾ ਗਰੁੱਪ ਦੀ ਗੱਡੀ ‘ਚ ਹੋਏ ਭਿਆਨਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ।ਮਰਨ ਵਾਲਿਆਂ ਵਿੱਚ ਛੇ ਲੜਕੇ ਅਤੇ ਇੱਕ ਲੜਕੀ ਹੈ ਜੋ ਲਵਲੀ ਯੂਨੀਵਰਸਟੀ ਦੇ ਵਿਦਿਆਰਥੀ ਦੱਸੇ ਦਾ ਰਹੇ ਹਨ। ਉਕਤ ਸ਼ੜਕ ਹਾਦਸਾ ਆਦਮਪੁਰ ਦੇ ਕੋਲ ਅਰਜ਼ਨਵਾਲ ਦੇ ਕੋਲ ਹੋਇਆ ਹੈ। ਪਤਾ ਲੱਗਾ ਹੈ ਕਿ ਲਵਲੀ ਯੂਨੀਵਰਸਟੀ ਦੀ ਭੰਗੜਾ ਟੀਮ ਦੇ ਵਿਦਿਆਰਥੀ ਕੁਆਲਿਸ ਗੱਡੀ ਵਿੱਚ ਸਵਾਰ ਸਨ ਉਹਨਾਂ ਦੀ ਗੱਡੀ ਇੱਕ ਬੱਸ ਨਾਲ ਟਕਰਾ ਗਈ । ਇਸ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਦੀ ਖ਼ਬਰ ਹੈ।

Share Button

Leave a Reply

Your email address will not be published. Required fields are marked *

%d bloggers like this: