Sat. Apr 20th, 2019

ਅੱਜ ਸੰਸਦ ਤੱਕ ਕਿਸਾਨ ਕੱਢਣਗੇ ਮੁਕਤੀ ਮਾਰਚ

ਅੱਜ ਸੰਸਦ ਤੱਕ ਕਿਸਾਨ ਕੱਢਣਗੇ ਮੁਕਤੀ ਮਾਰਚ

ਨਵੀਂ ਦਿੱਲੀ, 30 ਨਵੰਬਰ – ਰਾਜਧਾਨੀ ਦਿੱਲੀ ‘ਚ ਅੱਜ ਫਿਰ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਅੰਦੋਲਨ ਕਰਨ ਜਾ ਰਹੇ ਹਨ। ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਰਾਮਲੀਲਾ ਮੈਦਾਨ ‘ਚ ਇਕਠਾ ਹੋਏ, ਇਹ ਕਿਸਾਨ ਅੱਜ ਸੰਸਦ ਤੱਕ ਮਾਰਚ ਕਰਨ ਜਾ ਰਹੇ ਹਨ। 29 ਨਵੰਬਰ ਨੂੰ 26 ਕਿਲੋਮੀਟਰ ਪੈਦਲ ਯਾਤਰਾ ਕਰਨ ਤੋਂ ਬਾਅਦ ਅੱਜ ਹਜ਼ਾਰਾਂ ਕਿਸਾਨ ਸੰਸਦ ਲਈ ਰਵਾਨਾ ਹੋਣਗੇ।

Share Button

Leave a Reply

Your email address will not be published. Required fields are marked *

%d bloggers like this: