Sat. Jun 15th, 2019

ਅੱਜ ਦਾ ਵਿਚਾਰ

ਅੱਜ ਦਾ ਵਿਚਾਰ

ਬੁਰਾਈ ਇੱਕ ਅਜਿਹਾ ਹਥਿਆਰ ਹੈ ਜਿਸਦੀ ਵਰਤੋਂ ਜੇਕਰ ਅਸੀਂ ਕਿਸੇ ਦੂਸਰੇ ਇਨਸਾਨ ਕੋਲ ਕਰਨ ਦੀ ਥਾਂ ਉਸ ਬੰਦੇ ਦੇ ਸਾਹਮਣੇ ਕਰੀਏ । ਜਿਸ ਵਿੱਚ ਸਾਨੂੰ ਕੋਈ ਕਮੀ ਨਜਰ ਆਉਂਦੀ ਹੈ ਤਾਂ ਇਹ ਹਥਿਆਰ ਮਾਰੂ ਦੀ ਥਾਂ ਉਸਾਰੂ ਵਾਤਾਵਰਨ ਸਿਰਜ ਸਕਦਾ ਹੈ ਅਤੇ ਅਸੀਂ ਬਾਅਦ ਵਿੱਚ ਸ਼ਰਮ ਮਹਿਸੂਸ ਕਰਨ ਦੀ ਥਾਂ ਮਾਣ ਮਹਿਸੂਸ ਕਰ ਸਕਦੇ ਹਾਂ ।

ਸਿੱਖਿਆ – ਬੰਦੇ ਨੂੰ ਦੋਗਲਾ ਚਿਹਰਾ ਰੱਖ ਕੇ ਸਮਾਜ ਵਿੱਚ ਨਹੀਂ ਵਿਚਰਨਾ ਚਾਹੀਦਾ । ਪੈਰ – ਪੈਰ ਤੇ ਆਪਣੇ ਵਿਚਾਰ ਬਦਲਣ ਵਾਲੇ ਕਿਸੇ ਦੇ ਵੀ ਵਿਸ਼ਵਾਸ ਪਾਤਰ ਨਹੀਂ ਬਣ ਸਕਦੇ ।

ਸੁਖਚੈਨ ਸਿੰਘ ਸਿੱਧੂ
99888-07613

Leave a Reply

Your email address will not be published. Required fields are marked *

%d bloggers like this: